← ਪਿਛੇ ਪਰਤੋ
CM Mann ਦਾ ਸਰਕਾਰੀ ਕਰਮੀਆਂ ਨੂੰ ਦੀਵਾਲੀ ਤੋਹਫ਼ਾ: ਵਧਾਇਆ 4 ਫੀਸਦੀ DA
ਚੰਡੀਗੜ੍ਹ, 30 ਅਕਤੂਬਰ 2024 - CM ਭਗਵੰਤ ਮਾਨ ਵੱਲੋਂ ਸਰਕਾਰੀ ਕਰਮੀਆਂ ਨੂੰ ਦੀਵਾਲੀ ਤੋਹਫ਼ਾ ਦਿੱਤਾ ਗਿਆ ਹੈ। ਮਾਨ ਸਰਕਾਰ ਵੱਲੋਂ 4 ਫੀਸਦੀ DA ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਵਾਧਾ 1 ਨਵੰਬਰ ਤੋਂ ਲਾਗੂ ਹੋਵੇਗਾ। ਇਸ ਵਾਧੇ ਦੇ ਨਾਲ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42 ਫੀਸਦੀ ਹੋ ਗਿਆ ਹੈ।
Total Responses : 173