Evening News Bulletin: ਪੜ੍ਹੋ ਅੱਜ 30 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:50 PM)
ਚੰਡੀਗੜ੍ਹ, 30 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:50 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM Mann ਦਾ ਸਰਕਾਰੀ ਕਰਮੀਆਂ ਨੂੰ ਦੀਵਾਲੀ ਤੋਹਫ਼ਾ: ਵਧਾਇਆ 4 ਫੀਸਦੀ DA
2. ਚੰਡੀਗੜ੍ਹ ਪੁਲਿਸ ਵੱਲੋਂ 'ਆਪ' ਆਗੂਆਂ ਨੂੰ ਹਿਰਾਸਤ 'ਚ ਲਿਆ, ਜਲ ਤੋਪਾਂ ਦੀ ਕੀਤੀ ਵਰਤੋਂ, ਝੜਪ ਦੌਰਾਨ ਕਈ ਵਰਕਰ ਜ਼ਖਮੀ, ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰੀ
3. ਵਿਕਾਸ ਅਥਾਰਟੀਆਂ ਨੇ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ
- ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਣ 'ਤੇ ਵਧਾਈ
- ਕਾਲੀ ਦੀਵਾਲੀ ਮਨਾਉਣਗੇ ਪੰਜਾਬ ਦੇ ਸੀਨੀਅਰ ਵੈਟਰਸ
- ਵਿਜੀਲੈਂਸ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ
- ਦੀਵਾਲੀ ਦੀ ਆੜ੍ਹ ਵਿੱਚ ਪਰਾਲੀ ਜਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ - ਜ਼ਿਲ੍ਹਾ ਮੈਜਿਸਟ੍ਰੇਟ ਮੋਗਾ
4. ਜ਼ਮਾਨਤ ਮਿਲਣ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਦੀ ਜੇਲ੍ਹ ਤੋਂ ਹੋਈ ਰਿਹਾਈ
5. Breaking: ਸਾਬਕਾ MP ਜਗਮੀਤ ਬਰਾੜ ਨੇ ਕਾਗਜ਼ ਵਾਪਿਸ ਲੈਣ ਦਾ ਕੀਤਾ ਐਲਾਨ, ਨਹੀਂ ਲੜਨਗੇ ਗਿੱਦੜਬਾਹਾ ਦੀ ਜ਼ਿਮਨੀ ਚੋਣ
6. ਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਪੀਕਰ ਸੰਧਵਾਂ ਨੇ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
7. Babushahi Special: ਦਿਵਾਲੀ: ਇਸ ਵਾਰ ਤਾਂ ਸਚਮੁੱਚ ਰੋਣ ਲੱਗੇ ਜੱਟ ਦੇ ਬੋਹਲ
- ਬਿਆਸ 'ਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਇਕ ਦੀ ਗਈ ਜਾਨ ਦੂਜਾ ਮੰਡ 'ਚ ਹੋਇਆ ਫ਼ਰਾਰ
- ਜਹਾਜ਼ ਉਡਾਉਣ ਦੀ ਧਮਕੀ: ਪੁਲਿਸ ਨੇ ਨੱਪੀ ਛਲੇਡੇ ਦੀ ਪੈੜ
- ਮੁੱਖ ਮੰਤਰੀ Mann ਦੇ OSD ਰਾਜਬੀਰ ਸਿੰਘ ਨੂੰ ਅਦਾਲਤ ਤੋਂ ਰਾਹਤ
- ਪਰਾਲ਼ੀ ਸਾੜਨ ਦੀਆਂ ਘਟਨਾਵਾਂ ਨਾ ਰੁਕਣ 'ਤੇ DC ਕਪੂਰਥਲਾ ਵੱਲੋਂ ਨੰਬਰਦਾਰ ਮੁਅੱਤਲ
8. ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ; 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ
9. ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ - ਐਡਵੋਕੇਟ ਧਾਮੀ
10.. ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈ
- ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, ਤਿੰਨ ਔਰਤਾਂ ਅਤੇ ਇੱਕ ਬੱਚੀ ਨੂੰ ਦਰੜ ਕੇ ਪਲਟੀ ਤੇਜ਼ ਰਫਤਾਰ ਕਰੇਟਾ
- ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ
- ਲਾਰੰਸ ਬਿਸ਼ਨੋਈ ਇੰਟਰਵਿਊ: ਹਾਈ ਕੋਰਟ ਨੇ ਡੀ ਜੀ ਪੀ ਨੂੰ ਇੰਟਰਵਿਊ ਪੰਜਾਬ ’ਚ ਨਾ ਹੋਣ ਦੇ ਦਾਅਵੇ ਦਾ ਆਧਾਰ ਪੁੱਛਿਆ, ਪੜ੍ਹੋ ਹੁਕਮਾਂ ਦੀ ਕਾਪੀ
- ਮਹਾਰਾਸ਼ਟਰ ਚੋਣਾਂ : 2 ਮਿੰਟ ਲੇਟ ਹੋਣ ਕਾਰਨ ਸਾਬਕਾ ਮੰਤਰੀ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ