Breaking: ਸਾਬਕਾ MP ਜਗਮੀਤ ਬਰਾੜ ਨੇ ਕਾਗਜ਼ ਵਾਪਿਸ ਲੈਣ ਦਾ ਕੀਤਾ ਐਲਾਨ, ਨਹੀਂ ਲੜਨਗੇ ਗਿੱਦੜਬਾਹਾ ਦੀ ਜ਼ਿਮਨੀ ਚੋਣ
ਗਿੱਦੜਬਾਹਾ, 30 ਅਕਤੂਬਰ 2024 - ਸਾਬਕਾ MP ਜਗਮੀਤ ਬਰਾੜ ਨੇ ਕਾਗਜ਼ ਵਾਪਿਸ ਲੈਲਾਏ ਹਨ ਅਤੇ ਉਹ ਹੁਣ ਗਿੱਦੜਬਾਹਾ ਦੀ ਜ਼ਿਮਨੀ ਚੋਣ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਅੱਜ ਜ਼ਿਮਨੀ ਚੋਣ ਲਈ ਕਾਗਜ਼ ਵਾਪਿਸ ਲੈਣ ਦਾ ਆਖਰੀ ਦਿਨ ਸੀ ਅੱਜ ਸ਼ਾਮ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਜਾਣਗੇ।