Evening News Bulletin: ਪੜ੍ਹੋ ਅੱਜ 26 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 26 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਭਗਵੰਤ ਮਾਨ ਦਾ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਵੱਡਾ ਬਿਆਨ, ਸੜਕਾਂ ਜਾਮ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ!
1. CM ਮਾਨ ਵੱਲੋਂ DAP ਮਸਲੇ 'ਤੇ ਜੇਪੀ ਨੱਡਾ ਨਾਲ ਮੁਲਾਕਾਤ, ਜਾਣੋ ਕੀ ਮਿਲਿਆ ਭਰੋਸਾ
2. Breaking: ਸੀਨੀਅਰ IAS ਵਿਵੇਕ ਜੋਸ਼ੀ ਕੇਂਦਰ ਤੋਂ ਪਰਤੇ, ਲਾਏ ਜਾ ਸਕਦੇ ਨੇ ਹਰਿਆਣਾ ਦੇ ਨਵੇਂ ਚੀਫ਼ ਸੈਕਟਰੀ
3. ਅੰਮ੍ਰਿਤਸਰ-ਕੋਲਕਾਤਾ ਕੌਰੀਡੋਰ ਪ੍ਰਾਜੈਕਟ: ਵਿਜੀਲੈਂਸ ਵੱਲੋਂ ਜ਼ਮੀਨ ਮੁਆਵਜ਼ੇ ਸਬੰਧੀ ਘੁਟਾਲੇ 'ਚ ਸ੍ਰੀ ਮੁਕਤਸਰ ਸਾਹਿਬ ਦਾ ਏ.ਡੀ.ਸੀ. (ਡੀ) ਗ੍ਰਿਫ਼ਤਾਰ
4. ਪੰਜਾਬ ਸਰਕਾਰ ਨੇ ਪਨਬੱਸ ਮੁਲਾਜ਼ਮਾਂ ਦੇ ਬਕਾਏ ਅਤੇ ਤਿਉਹਾਰ ਦੇ ਐਡਵਾਂਸ ਦੀ ਸਮੇਂ ਸਿਰ ਵੰਡ ਯਕੀਨੀ ਬਣਾਈ: ਲਾਲਜੀਤ ਭੁੱਲਰ
5. 'ਆਪ' MP ਮੀਤ ਹੇਅਰ ਫੋਰਟਿਸ ਹਸਪਤਾਲ 'ਚ ਦਾਖਲ, ਪੜ੍ਹੋ ਵੇਰਵਾ
- ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼, 'ਆਪ' ਦਾ ਦੋਸ਼ (Video)
- ਲਾਰੰਸ ਬਿਸ਼ਨੋਈ ਇੰਟਰਵਿਊ: ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ
- ਰਵਨੀਤ ਬਿੱਟੂ ਝੂਠ ਬੋਲ ਰਹੇ ਹਨ, ਜੇ ਬੀਜਾਂ ਵਿੱਚ ਕੋਈ ਸਮੱਸਿਆ ਸੀ ਤਾਂ ਕੇਂਦਰ ਨੇ ਸੀਸੀਐਲ ਲਿਮਿਟ ਕਿਵੇਂ ਜਾਰੀ ਕੀਤੀ ? - ਮਲਵਿੰਦਰ ਕੰਗ
6. Babushahi Special Story: ਵੇਲਣੇ 'ਚੋਂ ਬਾਂਹ ਕੱਢਣ ਲਈ ਨੰਗੇ ਪੈਰੀਂ ਜੋੜੇ DC ਅੱਗੇ ਹੱਥ
7. ਹੋਰ ਜਿਹਨੂੰ ਮਰਜ਼ੀ ਪਾ ਦਿਉ ਪਰ ਕਾਂਗਰਸ ਨੂੰ ਨਾ ਵੋਟ ਪਾਇਉ - ਸੁੱਚਾ ਸਿੰਘ ਲੰਗਾਹ
8. ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ED ਵੱਲੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ 'ਚ ਛਾਪੇਮਾਰੀ
9. ਗੁਰੂਗ੍ਰਾਮ ’ਚ ਚਾਰ ਨੌਜਵਾਨ ਜਿਉਂਦੇ ਸੜੇ
10. ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਕਰੋੜਾਂ ਦੀ ਮਾਲਕ, ਮਨਪ੍ਰੀਤ ਬਾਦਲ ਤੇ ਡਿੰਪੀ ਢਿੱਲੋਂ ਬਹੁਤ ਪਿੱਛੇ