ਸੀਨੀਅਰ ਬੀਜੇਪੀ ਨੇਤਾ ਸੰਜੇ ਟੰਡਨ ਦੀ ਮਾਤਾ ਬ੍ਰਿਜਪਾਲ ਟੰਡਨ ਦੀ ਅੰਤਿਮ ਪ੍ਰਾਥਨਾ ਸਭਾ 27 ਅਕਤੂਬਰ ਨੂੰ
ਚੰਡੀਗੜ੍ਹ, 26 ਅਕਤੂਬਰ 2024 - ਸੀਨੀਅਰ ਬੀਜੇਪੀ ਨੇਤਾ ਸੰਜੇ ਟੰਡਨ ਦੀ ਮਾਤਾ ਬ੍ਰਿਜਪਾਲ ਟੰਡਨ ਦੀ ਅੰਤਿਮ ਪ੍ਰਾਥਨਾ ਸਭਾ 27 ਅਕਤੂਬਰ ਨੂੰ ਚੰਡੀਗੜ੍ਹ ਕਲੱਬ ਸੈਕਟਰ-1 'ਚ ਦੁਪਹਿਰੇ 2 ਤੋਂ 3 ਵਜੇ ਤੱਕ ਹੋਵਗੀ।
ਜ਼ਿਕਰਯੋਗ ਹੈ ਕਿ ਸੀਨੀਅਰ ਬੀਜੇਪੀ ਨੇਤਾ ਸੰਜੇ ਟੰਡਨ ਦੀ ਮਾਤਾ ਸ਼੍ਰੀਮਤੀ ਬ੍ਰਿਜਪਾਲ ਟੰਡਨ ਦਾ ਦਿਹਾਂਤ 24 ਅਕਤੂਬਰ ਨੂੰ ਹੋ ਗਿਆ ਸੀ।