PSEB ਵਲੋਂ 8ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ
ਹਰਸ਼ਬਾਬ
ਮੋਹਾਲੀ, 30 ਅਪ੍ਰੈਲ 2024 : ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
12ਵੀਂ ਵਿਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਕੀਤਾ ਟਾਪ
ਦੂਜੇ ਥਾਂ ਤੇ ਸ੍ਰੀ ਮੁਕਤਸਰ ਸਾਹਿਬ ਦਾ ਹਰਿੰਦਰ ਸਿੰਘ ਰਿਹਾ।
8ਵੀਂ ਦਾ 98.31 ਤੇ 12ਵੀਂ ਦਾ 93.04 ਫ਼ੀਸਦ ਨਤੀਜਾ
ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
8ਵੀਂ ਕਲਾਸ ਦੀ ਮੈਰਿਟ ਲਿਸਟ ਦੇਖਣ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ.......
https://drive.google.com/file/d/1MoH0rIgHLjyrkhNgDl2OujGHZSpl3Vj3/view?usp=sharing
https://drive.google.com/file/d/1HJcYO-EMfVJRlgvjQ9hNNXxIcLhgJMuz/view?usp=sharing
12ਵੀਂ ਕਲਾਸ ਦੀ ਮੈਰਿਟ ਲਿਸਟ ਦੇਖਣ ਲਈ ਹੇਠਾਂ ਦਿੱਤੇ ਲਿੰਕਾਂ 'ਤੇ ਕਲਿੱਕ ਕਰੋ.......
https://drive.google.com/file/d/117eukENsFuX9kRu68PPDFDTnUXGKISi1/view?usp=sharing
https://drive.google.com/file/d/1bzk41tVO97N-qOeTINIFhXEInPWTf4cV/view?usp=sharing