← ਪਿਛੇ ਪਰਤੋ
ਮੋਦੀ ਅੱਜ ਕਿਸਾਨਾਂ ਨੂੰ ਜਾਰੀ ਕਰਨਗੇ 20 ਹਜ਼ਾਰ ਕਰੋੜ ਰੁਪਏ ਨਵੀਂ ਦਿੱਲੀ, 18 ਜੂਨ, 2024: ਪ੍ਰਧਾਨ ਮੰਤਰੀ ਨਰਿੰਦਰਮੋਦੀ ਅੱਜ ਵਾਰਾਨਸੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਕੀਮ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਿਸ ਦੌਰਾਨ 9.26 ਕਰੋੜ ਤੋਂ ਵੱਧ ਕਿਸਾਨਾਂ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 25572