Evening News Bulletin: ਪੜ੍ਹੋ ਅੱਜ 6 ਨਵੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 6 ਨਵੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- US President Election Result: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਟਰੰਪ, ਵੱਡੇ ਫਰਕ ਨਾਲ ਜਿੱਤੇ (ਵੇਖੋ ਵੀਡੀਓ)
- ਸੁਖਬੀਰ ਬਾਰੇ ਕੀ ਹੋਇਆ ਨਿਬੇੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੀ ਵਿਦਵਾਨਾਂ ਦੀ ਮੀਟਿੰਗ ਚ, ਪੜ੍ਹੋ ਵੇਰਵਾ
1. ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ
2. PSPCL ਅਤੇ GNDEC ਲੁਧਿਆਣਾ ਨੇ PSPCL ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ MoU 'ਤੇ ਹਸਤਾਖਰ ਕੀਤੇ: ਈ.ਟੀ.ਓ.
3. ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਦੀ ਸੂਚੀ ਜਾਰੀ; ਚੰਡੀਗੜ੍ਹ ਯੂਨੀਵਰਸਿਟੀ ਸਾਰੀਆਂ ਭਾਰਤੀ ਪ੍ਰਾਈਵੇਟ ਯੂਨੀਵਰਸਿਟੀਆਂ 'ਚੋਂ ਪਹਿਲੇ ਸਥਾਨ 'ਤੇ ਬਰਕਰਾਰ
4. ਡਾ. ਸੁਰਜੀਤ ਪਾਤਰ ਨੇ ਮਾਂ ਬੋਲੀ ਪੰਜਾਬੀ ਨੂੰ ਗਲੋਬਲ ਨਕਸ਼ੇ ਤੇ ਰੌਸ਼ਨ ਕੀਤਾ - ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ
- ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ: SGPC ਪ੍ਰਧਾਨ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ
- "ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ 'ਤੇ ਡਿਊਟੀ 'ਤੇ 'ਕਿਰਪਾਨ' ਧਾਰਨ ਕਰਕੇ ਕੰਮ ਕਰਨ ਉੱਤੇ ਰੋਕ !" - ਸਿੱਖ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀ ਇੱਕ ਹੋਰ ਕੋਸ਼ਿਸ਼: ਸਰਬਜੀਤ ਝਿੰਜਰ
5. ਅਦਾਇਗੀ ਵਜੋਂ ਕਿਸਾਨਾਂ ਦੇ ਖਾਤਿਆਂ ’ਚ 22000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ : ਲਾਲ ਚੰਦ ਕਟਾਰੂਚੱਕ
6. ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ
7. ਪੰਜਾਬ ਪੁਲਿਸ ਨੇ ਸਰਹੱਦ ਪਾਰ ਦੇ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; 1 ਕਿਲੋ ਆਈਸ, 1 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ
- ਕੈਨੇਡਾ ਵਿੱਚ ਹਿੰਦੂ ਮੰਦਿਰ ਦੇ ਬਾਹਰ ਹੋਏ ਵਿਵਾਦ ਨੂੰ ਲੈ ਕੇ ਸਿਖਾਂ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ - ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
- Canada 'ਚ ਮੰਦਿਰ 'ਤੇ ਹਮਲਾ ਨਹੀਂ ਹੋਇਆ- ਗਲਤ ਹੋਇਆ ਪ੍ਰਚਾਰ: ਗਿਆਨੀ ਹਰਪ੍ਰੀਤ ਸਿੰਘ
8. UP ਦੇ ਹਰਦੋਈ ਭਿਆਨਕ ਸੜਕ ਹਾਦਸਾ: 11 ਦੀ ਮੌਤ, ਸੜਕ 'ਤੇ ਖਿੱਲਰੀਆਂ ਲਾਸ਼ਾਂ
9. ਨਿਗਮ ਅਤੇ ਕੌਂਸਲ ਚੋਣਾਂ ਦਾ ਮਾਮਲਾ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਚੇਤਾਵਨੀ ਦਿੰਦਿਆਂ ਕਿਹਾ...
10. Breaking: ਸੁਪਰੀਮ ਕੋਰਟ ਦਾ (LMV) ਲਈ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
- Transfer/Posting: ਚੰਡੀਗੜ੍ਹ ਦੇ ਸੀਨੀਅਰ IAS ਅਫ਼ਸਰਾਂ ਦੇ ਮਹਿਕਮਿਆਂ ਦੀ ਕੀਤੀ ਅਦਲਾ-ਬਦਲੀ
- ਖੇਮਕਰਨ 'ਚ ਵੱਡੀ ਵਾਰਦਾਤ: ਤਿੰਨ ਲੋਕਾਂ ਦੀਆਂ ਮਿਲੀਆਂ ਨਾਲੇ 'ਚੋਂ ਲਾਸ਼ਾਂ