← ਪਿਛੇ ਪਰਤੋ
ਸਿੰਘੂ ਬਾਰਡਰ, 2 ਜਨਵਰੀ 2021 - ਕਿਸਾਨਾਂ ਦੇ ਮੋਰਚੇ 'ਚ ਹਰ ਧਰਮ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਸ਼ਾਮਿਲ ਹੋ ਰਹੇ ਹਨ ਅਤੇ ਹੁਣ ਬੋਧੀ ਧਰਮ ਦੇ ਅਨੁਯਾਈਆਂ ਨੇ ਵੀ ਮੋਰਚੇ 'ਚ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ।
Total Responses : 265