Evening News Bulletin: ਪੜ੍ਹੋ ਅੱਜ 21 ਨਵੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 21 ਨਵੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ
2. ਪੰਜਾਬ ਸਰਕਾਰ ਦੀ ਵੱਡੀ ਕਾਰਵਾਈ! ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ
3. ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ
4. ਨਵਜੋਤ ਸਿੱਧੂ ਦੀ ਪਤਨੀ ਹੋਈ ਕੈਂਸਰ-ਮੁਕਤ: ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ
5. ਡੇਰਾ ਪ੍ਰੇਮੀਆਂ ਦੇ ਉੱਘੜੇ ਬੈਂਗਣੀ ਤੋਂ ਉੱਡੇ ਉਮੀਦਵਾਰਾਂ ਦੇ ਰੰਗ
- ਨਿਊਯਾਰਕ 'ਚ ਗੌਤਮ ਅਡਾਨੀ 'ਤੇ ਧੋਖਾਧੜੀ-ਰਿਸ਼ਵਤਖੋਰੀ ਦਾ ਦੋਸ਼
- Breaking: Rahul Gandhi ਨੇ ਅਡਾਨੀ 'ਤੇ ਵਰ੍ਹਦਿਆਂ ਗ੍ਰਿਫਤਾਰੀ ਅਤੇ ਜੇਪੀਸੀ ਜਾਂਚ ਦੀ ਮੰਗ ਉਠਾਈ
6. ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ, AAP ਨੇ ਐਲਾਨੇ 11 ਉਮੀਦਵਾਰ
7. 62 ਸਾਲਾ ਸਾਬਕਾ MLA ਨੇ 25 ਸਾਲਾ ਦੀ ਕੁੜੀ ਨਾਲ ਕਰਾ ਲਿਆ ਵਿਆਹ
8. ਕੈਨੇਡਾ: ਭਾਰਤ ਆਉਣ ਵਾਲਿਆਂ ਨੂੰ ਝਟਕਾ, ਸਖ਼ਤ ਹੋਏ ਸੁਰੱਖਿਆ ਨਿਯਮ
- ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ....: ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ
- ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼
9. ਕੈਨੇਡਾ ਪੋਸਟ ਹੜਤਾਲ ਕਾਰਨ 85,000 ਪਾਸਪੋਰਟਾਂ ਦੀ ਕਾਰਵਾਈ ਰੁਕੀ
10. ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ