ਸ਼ੋਕ-ਸੁਨੇਹਾ: ਕੈਨੇਡਾ ਦੇ ਨਾਮਵਰ ਜਰਨਲਿਸਟ ਜਸਬੀਰ ਰੋਮਾਣਾ ਨੂੰ ਸਦਮਾ -ਪਿਤਾ ਮੋਹਿੰਦਰ ਸਿੰਘ ਰੋਮਾਣਾ ਸੁਰਗਵਾਸ
ਸਰੀ: ਕੈਨੇਡਾ ਦੇ ਨਾਮਵਰ ਜਰਨਲਿਸਟ ਜਸਬੀਰ ਰੋਮਾਣਾ ਨੂੰ ਉਸ ਵਕਤ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਰੁਮਾਣਾ ਦਾ ਫਰੀਦਕੋਟ ਵਿਖੇ ਇੰਤਕਾਲ ਹੋ ਗਿਆ। ਮਹਿੰਦਰ ਸਿੰਘ ਰੋਮਾਣਾ ਸਾਬਕਾ ਪ੍ਰਧਾਨ ਤਖ਼ਤ ਪਟਨਾ ਸਾਹਿਬ, ਸਤੰਬਰ 14, 2024 ਨੂੰ 91 ਵਰਿਆਂ ਦੀ ਉਮਰ ਭੋਗ ਕੇ ਸਵਰਗ ਸੁਧਾਰ ਗਏ ਹਨ। ਮੱਧ ਵਰਗੀ ਕਿਸਾਨੀ ਪਿਛੋਕੜ ਵਿੱਚੋਂ ਪੈਦਾ ਹੋ ਉਨ੍ਹਾਂ ਨੇ ਇੱਕ ਸਾਫ ਸੁਥਰੀ ਜ਼ਿੰਦਗੀ ਜਿਉਦਿਆਂ ਸਮਾਜਿਕ, ਸਿਆਸੀ ਜੀਵਨ ਵਿੱਚ ਨਵੇਂ ਰਾਹ ਪੈਦਾ ਕੀਤੇ ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸੰਪਰਕ ਨੰ : Rajinder Singh Romana 98141 52814
Jasbir Singh Romana
604 727 0007 ( WhatsApp)
Sandip Singh Romana
Chief Engineer
98883 00315