← ਪਿਛੇ ਪਰਤੋ
ਸਿਰਸਾ: ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਲੈਣਗੇ ਵਾਪਸ
ਸਿਰਸਾ, 16 ਸਤੰਬਰ 2024- ਸਿਰਸਾ ਤੋਂ ਭਾਜਪਾ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਅੱਜ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣਗੇ। ਖਬਰਾਂ ਇਹ ਹਨ ਕਿ, ਭਾਜਪਾ ਇੱਥੇ ਹਲੋਪਾ ਦੇ ਗੋਪਾਲ ਕਾਂਡਾ ਦਾ ਸਮਰਥਨ ਕਰੇਗੀ। ਰੋਹਤਾਸ਼ ਜਾਂਗੜਾ ਇੱਥੋਂ ਬੀਜੀਪੀ ਦੇ ਉਮੀਦਵਾਰ ਸਨ।
Total Responses : 25568