← ਪਿਛੇ ਪਰਤੋ
ਰਵੀ ਜੱਖੂ
ਸਿੰਘੂ ਬਾਰਡਰ 20 ਦਸੰਬਰ 2020 - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਅਵਾਮ ਨੂੰ ‘ਮਨ ਕੀ ਬਾਤ’ ਸੁਣਾਉਂਦੇ ਨੇ ਪਰ ਇਸ ਵਾਰ ਦੇਸ਼ ਦੇ ਕਿਸਾਨਾਂ ਵੱਲੋਂ ਵੀ ਆਪਣੇ ਮਨ ਕੀ ਬਾਤ ਸੁਣਾਉਣ ਦੀ ਵਿਉਂਤ ਬਣਾਈ ਗਈ। ਕਿਸਾਨਾ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਇਸੇ ਐਤਵਾਰ (27 ਦਸੰਬਰ ) ਨੂੰ ਜਦੋਂ ਪ੍ਰਧਾਨ ਮੰਤਰੀ ਰੇਡਿਓ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਕਰਣਗੇ ਪੂਰੇ ਦੇਸ਼ ਦੇ ਕਿਸਾਨ ਇਸ ਸਮੇਂ ਖਾਲ਼ੀਆਂ ਖੜਾਕ ਕੇ ਖੇਤੀ ਕਾਨੂੰਨਾਂ ਪ੍ਰਤੀ ਆਪਣਾ ਰੋਸ਼ ਪ੍ਰਗਟਾਉਣਗੇ। ਇਸ ਸੰਬੰਧੀ ਕਿਸਾਨਾਂ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ ਤੇ ਪੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਜਿਸ ਤਰਾ ਕਰੋਨਾ ਸਮੇਂ ਪ੍ਰਧਾਨ ਮੰਤਰੀ ਵੱਲੋਂ ਥਾਲੀ ਖੜਕਾਉਣ ਦਾ ਕਿੰਗਾਂ ਗਿਆ ਸੀ ਹੁਣ ਕਿਸਾਨਾ ਵਲ਼ੋ ਵੀ ਥਾਲੀ ਖੜਕਾਕੇ ਪ੍ਰੰਧਾਨ ਮੰਤਰੀ ਦਾ ਵਿਰਧ ਕੀਤਾ ਜਾਵੇਗਾ।
Total Responses : 265