← ਪਿਛੇ ਪਰਤੋ
ਪੰਜਾਬ ਦੇ ਪੇ ਕਮਿਸ਼ਨ ਦੀਆਂ ਮਿਆਦ 'ਚ ਕੀਤਾ ਵਾਧਾ -ਨਹੀਂ ਤਿਆਰ ਹੋਈ ਰਿਪੋਰਟ
ਚੰਡੀਗੜ੍ਹ, 1 ਜਨਵਰੀ, 2020:
ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਵਿਚ 2 ਮਹੀਨੇ ਦਾ ਵਾਧਾ ਕਰਕੇ ਇਸ ਦੀ ਟਰਮ 28 ਫਰਵਰੀ ਤੱਕ ਕਰ ਦਿੱਤੀ ਹੈ . ਕਮਿਸ਼ਨ ਨੇ ਅਜੇ ਰੀਪੋਰਟ ਤਿਆਰ ਨਹੀਂ ਕੀਤੀ ਇਸ ਲਈ ਇਹ ਵੱਧ ਕੀਤਾ ਗਿਆ ਹੈ।
ਕਦੋਂ ਆਵੇਗੀ ਪੰਜਾਬ ਤਨਖ਼ਾਹ ਕਮਿਸ਼ਨ ਦੀ ਰਿਪੋਰਟ ? ਬੇਸਬਰੀ ਨਾਲ ਉਡੀਕ ਰਹੇ ਨੇ ਮੁਲਾਜ਼ਮ
Total Responses : 265