ਨਵੀਂ ਦਿੱਲੀ, 26 ਫਰਵਰੀ 2021 - ਪੰਜ ਸੂਬਿਆਂ ਵੈਸਟ ਬੰਗਾਲ, ਕੇਰਲਾ, ਤਮਿਲਨਾਡੂ, ਪੁੱਡੂਚੇਰੀ, ਅਸਾਮ ਅੰਦਰ ਆਮ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਚੋਣਾਂ ਦੀਆਂ ਮਿਤੀਆਂ ਦੇ ਐਲਾਨ ਕੀਤੇ ਨੇ। ਹੇਠ ਪੜ੍ਹੋ ਸੂਬਾ ਵਾਈਜ਼ ਕਿ ਕਿਸ ਸੂਬੇ ਅੰਦਰ ਕਦੋਂ ਚੋਣਾਂ ਹੋਣੀਆਂ ਨੇ। ਸਾਰੇ ਸੂਬਿਆਂ 'ਚ ਵੋਟਾਂ ਦੀ ਗਿਣਤੀ ਇੱਕ ਦਿਨ ਹੀ ਹੋਏਗੀ, ਜੋ ਕਿ 2 ਮਈ ਹੈ।
ਅਸਾਮ ਤਿੰਨ ਫੇਸਾਂ 'ਚ ਚੋਣਾਂ ਹੋਣਗੀਆਂ
ਪਹਿਲਾ ਫੇਸ
2 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ।
9 ਮਾਰਚ ਲਾਸਟ ਮਿਤੀ ਨੋਮੀਨੇਸ਼ਨ ਭਰਨ ਦੀ
10 ਮਾਰਚ ਸਕਰੂਟਨੀ
12 ਮਾਰਚ ਲਾਸਟ ਡੇਟ ਵਾਪਸ ਲੈਣ ਦੀ
27 ਮਾਰਚ ਨੂੰ ਚੋਣਾਂ
ਗਿਣਤੀ 2 ਮਈ
ਅਸਾਮ ਦੂਜਾ ਫੇਸ
5 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਹੋਏਗਾ।
12 ਮਾਰਚ ਲਾਸਟ ਮਿਤੀ ਨੋਮੀਨੇਸ਼ਨ ਭਰਨ ਦੀ
17 ਮਾਰਚ ਸਕਰੂਟਨੀ
1 ਅਪ੍ਰੈਲ ਨੂੰ ਚੋਣਾਂ
ਗਿਣਤੀ 2 ਮਈ
ਅਸਾਮ 3 ਫੇਸ
12 ਮਾਰਚ ਨੋਟੀਫਿਕੇਸ਼ਨ ਜਾਰੀ ਹੋਏਗਾ।
19 ਮਾਰਚ ਲਾਸਟ ਮਿਤੀ ਨੋਮੀਨੇਸ਼ਨ ਭਰਨ ਦੀ
20 ਮਾਰਚ ਸਕਰੂਟਨੀ
22 ਮਾਰਚ ਲਾਸਟ ਡੇਟ ਵਾਪਸ ਲੈਣ ਦੀ
6 ਅਪ੍ਰੈਲ
ਕੇਰਲਾ
14 ਜ਼ਿਲ੍ਹਿਆਂ 'ਚ ਚੋਣਾਂ ਇੱਕੋ ਫੇਸ 'ਚ ਹੋਣਗੀਆਂ
12 ਮਾਰਚ ਨੋਟੀਫਿਕੇਸ਼ਨ
20 ਮਾਰਚ ਸਕਰੂਟਨੀ
ਵਿਦਡਰਾਅਲ 22 ਮਾਰਚ
6 ਅਪ੍ਰੈਲ ਚੋਣਾਂ ਦਾ ਦਿਨ
ਤਮਿਲਨਾਡੂ
28 ਜ਼ਿਲ੍ਹਿਆਂ 'ਚ ਇੱਕੋ ਫੇਸ 'ਚ ਹੋਣਗੀਆਂ
12 ਮਾਰਚ ਨੋਟੀਫੀਕੇਸ਼ਨ
19 ਮਰਚ ਲਾਸਟ ਡੇਟ
20 ਮਾਰਚ ਸਕਰੂਟਨੀ ਆਫ ਨੋਮੀਨੇਸ਼ਨ
22 ਮਾਰਚ ਵਿਦਡਰਾਅਲ ਆਫ ਨੋਮੀਨੇਸ਼ਨ
6 ਅਪ੍ਰੈਲ ਚੋਣਾਂ ਦਾ ਦਿਨ
ਪੁੱਡੂਚੇਰੀ, 2 ਜ਼ਿਲ੍ਹੇ ਇੱਕੋ ਫੇਸ 'ਚ ਹੋਣਗੀਆਂ ਚੋਣਾਂ
12 ਮਾਰਚ ਨੋਟੀਫਿਕੇਸ਼ਨ
ਲਾਸਟ ਡੇਟ 19 ਮਾਰਚ
ਸਕ੍ਰੂਟਨੀ 20 ਮਾਰਚ
ਵਿਦਡਰਾਅਲ 22 ਮਾਰਚ
6 ਅਪ੍ਰੈਲ ਨੂੰ ਚੋਣਾਂ ਦਾ ਦਿਨ
ਵੈਸਟ ਬੰਗਾਲ - 8 ਫੇਸਾਂ 'ਚ ਹੋਣਗੀਆਂ ਚੋਣਾਂ (ਪਿਛਲੀ ਵਾਰ 7 ਫੇਸ ਸੀ)
1 ਫੇਸ
2 ਮਾਰਚ ਨੋਟੀਫਿਕੇਸ਼ਨ
9 ਮਾਰਚ ਲਾਸਟ ਡੇਟ
10 ਮਾਰਚ ਸਕਰੂਟਨੀ
ਵਿਦਡਰਾਅਲ 12 ਮਾਰਚ
27 ਮਾਰਚ ਚੋਣਾਂ
ਦੂਜਾ ਫੇਸ
30 ਅਸੰਬਲੀ ਹਲਕੇ
5 ਮਾਰਚ ਨੋਟੀਫਿਕੇਸ਼ਨ
12 ਮਾਰਚ ਲਾਸਟ ਡੇਟ
15 ਮਾਰਚ ਸਕਰੂਟਨੀ
17 ਮਾਰਚ ਵਿਦਡਰਾਅਲ
1 ਅਪ੍ਰੈਲ ਚੋਣਾਂ ਦਾ ਦਿਨ
ਤੀਜਾ ਫੇਸ
31 ਅਸੰਬਲ਼ੀ ਹਲਕੇ
12 ਮਾਰਚ ਨੋਟੀਫਿਕੇਸ਼ਨ
19 ਮਾਰਚ ਲਾਸਟ ਡੇਟ
20 ਮਾਰਚ ਸਕਰੂਟਨੀ
22 ਮਾਰਚ ਵਿਦਡਰਾਅਲ
6 ਅਪ੍ਰੈਲ ਚੋਣਾਂ ਦਾ ਦਿਨ
ਚੌਥਾ ਫੇਸ
44 ਅਸੰਬਲੀ ਹਲਕੇ
16 ਮਾਰਚ ਨੋਟੀਫਿਕੇਸ਼ਨ
23 ਮਾਰਚ ਲਾਸਟ ਡੇਟ
24 ਮਾਰਚ ਸਕਰੂਟਨੀ
26 ਮਾਰਚ ਵਿਦਡਰਾਅਲ
10 ਅਪ੍ਰੈਲ ਚੋਣਾਂ ਦਾ ਦਿਨ
ਪੰਜਵਾਂ ਫੇਸ
45 ਅਸੰਬਲੀ ਚੋਣ ਹਲਕੇ
23 ਮਾਰਚ ਨੋਟੀਫਿਕੇਸ਼ਨ
30 ਮਾਰਚ ਲਾਸਟ ਡੇਟ
31 ਮਾਰਚ ਸਕਰੂਟਨੀ
3 ਅਪ੍ਰੈਲ ਵਿਦਡਰਾਅਲ
17 ਅਪ੍ਰੈਲ ਚੋਣਾਂ ਦਾ ਦਿਨ
ਛੇਵਾਂ ਫੇਸ
43 ਅਸੰਬਲੀ ਹਲਕੇ
26 ਮਾਰਚ ਨੋਟੀਫਿਕੇਸ਼ਨ
3 ਅਪ੍ਰੇਲ ਲਾਸਟ ਡੇਟ
5 ਅਪ੍ਰੈਲ ਸਕਰੂਟਨੀ
7 ਅਪ੍ਰੈਲ ਵਿਦਡਰਾਅਲ
22 ਅਪ੍ਰੈਲ ਚੋਣਾਂ ਦਾ ਦਿਨ
ਸੱਤਵਾਂ ਫੇਸ
36 ਅਸੰਬਲੀ ਚੋਣ ਹਲਕੇ
31 ਮਾਰਚ ਨੋਟੀਫਿਕੇਸ਼ਨ
7 ਅਪ੍ਰੈਲ ਲਾਸਟ ਡੇਟ
8 ਅਪ੍ਰੈਲ ਸਕਰੂਟਨੀ
12 ਅਪ੍ਰੈਲ ਵਿਦਡਰਾਅਲ
26 ਅਪ੍ਰੈਲ ਚੋਣਾਂ ਦਾ ਦਿਨ
ਅੱਠਵਾਂ ਤੇ ਆਖ਼ਰੀ ਫੇਸ
35 ਅਸੰਬਲੀ ਹਲਕੇ
31 ਮਾਰਚ ਨੋਟੀਫਿਕੇਸ਼ਨ
17 ਅਪ੍ਰੈਲ ਲਾਸਟ ਡੇਟ
18 ਅਪ੍ਰੈਲ ਸਕਰੂਟਨੀ
-----------
29 ਅਪ੍ਰੈਲ ਚੋਣਾਂ ਦਾ ਦਿਨ