ਕੁੰਵਰ ਵਿਜੇ ਪ੍ਰਤਾਪ ਤੋਂ ਇੱਕ ਹੋਰ ਅਹੁਦਾ ਖੁੱਸਿਆ
ਚੰਡੀਗੜ੍ਹ , 25 ਅਪ੍ਰੈਲ, 2021: ਵਿਵਾਦਾਂ 'ਚਾਹੀਦਾ ਘਿਰੇ ਰਹੇ ਪੰਜਾਬ ਦੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਹੁਣ ਇੱਕ ਹੋਰ ਅਹੁਦਾ ਗਵਾਇਆ ਹੈ ।
ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਜਿਸ ਜ਼ਾਬਤਾ ਕਮੇਟੀ ਦਾ ਦੋ ਦਿਨ ਪਹਿਲਾਂ ਦਾ ਮੈਂਬਰ ਕੋਆਪਟ ਕੀਤਾ ਗਿਆ ਸੀ , ਇਹ ਉਸ ਨੂੰ ਤੁਰਤ ਹੀ ਛੱਡਣਾ ਪਿਆ ਹੈ । ਬਾਰ ਕੌਂਸਲ ਨੇ 23 ਅਪ੍ਰੈਲ , 2021 ਦਾ ਉਹ ਹੁਕਮ ਵਾਪਸ ਲੈ ਲਿਆ ਹੈ ਜਿਸ ਰਾਹੀਂ ਕੁੰਵਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਸੀ ।
ਇ ਕੋਆਪਸ਼ਨ ਤੇ ਵਕੀਲਾਂ ਦੀ ਇੱਕ ਜਥੇਬੰਦੀ ਨੇ ਗੰਭੀਰ ਇਤਰਾਜ਼ ਕਰ ਕੇ ਇਸ ਨੂੰ ਗੈਰ-ਕਾਨੂੰਨੀ ਠਹਿਰਾਇਆ ਸੀ ।