← ਪਿਛੇ ਪਰਤੋ
ਮੇਹਰਚੰਚ ਮਹਾਜਨ ਡੀ ਏ ਵੀ ਕਾਲਜ ਫਾਰ ਵੂਮੈਨ ਦੇ ਸਟਾਫ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦਾ ਕੀਤਾ ਸਵਾਗਤ
ਚੰਡੀਗੜ੍ਹ, 30 ਮਾਰਚ 2022 - ਚੰਡੀਗੜ੍ਹ ਦੇ ਮੇਹਰਚੰਚ ਮਹਾਜਨ ਡੀ ਏ ਵੀ ਕਾਲਜ ਫਾਰ ਵੂਮੈਨ ਦੇ ਸਟਾਫ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦਾ ਸਵਾਗਤ ਕੀਤਾ ਹੈ। ਕਾਲਜ ਦੇ ਅਧਿਆਪਕਾਂ ਅਤੇ ਹੋਰ ਸਟਾਫ ਦੇ ਪ੍ਰਤੀਨਿਧੀ ਮੰਡਲ ਨੇ ਚੰਡੀਗੜ੍ਹ ਦੇ ਸਾਬਕਾ ਐਮ ਪੀ ਅਤੇ ਭਾਰਤ ਸਰਕਾਰ ਦੇ ਅਪਰ ਮਹਾਸਾਲਿਸਟਰ ਸੱਤਿਆਪਾਲ ਜੈਨ ਦੇ ਨਿਵਾਸ 'ਤੇ ਪਹੁੰਚ ਉਨ੍ਹਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ।
Total Responses : 265