ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ, ਦਿੱਤੀ ਇਹ ਨਸੀਹਤ
ਚੰਡੀਗੜ੍ਹ, 2 ਫਰਵਰੀ, 2023: ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਚਿੱਠੀ ਲਿਖ ਕੇ ਇਹ ਨਸੀਹਤ ਦਿੱਤੀ ਹੈ ਕਿ ਮੋਰਚੇ ਦੇ ਮੰਚ ’ਤੇ ਕਿਸੇ ਵੀ ਤਰੀਕੇ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਇਸ ਮੰਚ ਤੋਂ ਸਿਰਫ ਬੇਅਦਬੀਆਂ, ਕੋਟਕਪੁਰਾ ਫਾਇਰਿੰਗ, 328 ਸਰੂਪਾਂ ਦੇ ਮਾਮਲੇ ਆਦਿ ਹੀ ਚੁੱਕੇ ਜਾਣ ਤੇ ਕੋਈ ਸਿਆਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ, ਦਿੱਤੀ ਇਹ ਨਸੀਹਤ (ਵੀਡੀਓ ਵੀ ਦੇਖੋ)
ਪੜ੍ਹੋ ਪੂਰੀ ਚਿੱਠੀ: