ਪੜ੍ਹੋ 10 ਵਜੇ ਤੱਕ ਦੀਆਂ 10 ਵੱਡੀਆਂ ਖ਼ਬਰਾਂ
1, ਕੀ MP Amritpal ਨੇ ਖਾਲਸਾ ਰਾਜ ਬਾਰੇ ਮਾਂ ਦੇ ਬਿਆਨ ਤੋਂ ਕੀਤਾ ਕਿਨਾਰਾ ? ਵਾਇਰਲ ਹੋਇਆ ਅੰਮ੍ਰਿਤਪਾਲ ਦਾ ਬਿਆਨ ਕਿੰਨਾ ਕੁ ਅਸਲੀ ? ਬੀਬੀ ਖਾਲੜਾ ਦਾ ਪੱਖ ਵੀ ਸੁਣੋ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
2, NEET UG ਅਤੇ PG ਲਈ ਕਾਉਂਸਲਿੰਗ ਦੀ ਮਿਤੀ ਅਜੇ ਤੈਅ ਨਹੀਂ ਹੋਈ: ਸਿਹਤ ਮੰਤਰਾਲਾ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
3, ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਤਾਪਮਾਨ ਆਮ ਨਾਲੋਂ 4.5 ਡਿਗਰੀ ਘੱਟ ਦਰਜ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
4, ਸੂਰਤ 'ਚ ਇਮਾਰਤ ਦੇ ਢਹਿ ਜਾਣ ਕਾਰਨ 7 ਦੀ ਮੌਤ, ਹੋਰ ਫਸੇ ਹੋਣ ਦਾ ਖਦਸ਼ਾ; ਬਚਾਅ ਕਾਰਜ ਜਾਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
5, ਹਿਮਾਚਲ: 6 ਜ਼ਿਲ੍ਹਿਆਂ ਵਿੱਚ ਫਲੈਸ਼ ਫਲੱਡ ਅਲਰਟ ਜਾਰੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
6, ਤਰਨ ਤਰਨ: ਪਿੰਡ ਘਰਿਆਲਾ ਵਿਖੇ ਜ਼ਮੀਨ ਵਿਵਾਦ ਨੂੰ ਲੈ ਕੇ ਚੱਲੀ ਗੋਲੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
7, NRI ਨੇ ਪੰਜਾਬ ਦੇ ਨਾਮੀ ਬਿਲਡਰਾਂ ਦੀਆਂ ਬੇਨਿਯਮੀਆਂ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
8, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਹੌੜਾ 'ਚ ਪੰਚਾਇਤ ਸੰਮਤੀ ਖਰੜ ਦੀ ਮਾਲਕੀ ਵਾਲੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਹਟਾਇਆ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
9, ਕਦੇ ਜੂਨੀਅਰ ਇੰਜੀਨੀਅਰ ਸੀ, ਫਿਰ ਬਾਬਾ ਬਣ ਕੇ ਮਚਾਈ ਹਲਚਲ, 'ਸੰਤ ਰਾਮਪਾਲ' ਦੀ ਕਹਾਣੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)
10, ਕਸ਼ਮੀਰ 'ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਮਾਰੇ ਗਏ, 2 ਜਵਾਨ ਸ਼ਹੀਦ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ)