← ਪਿਛੇ ਪਰਤੋ
ਵਿਜੇਪਾਲ ਬਰਾੜ
ਚੰਡੀਗੜ੍ਹ, 17 ਅਕਤੂਬਰ, 2017 : ਪੰਜਾਬ ਸਰਕਾਰ ਵੱਲੋਂ ਤਿੰਨ ਸੀਨੀਅਰ ਆਈ.ਏ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ । ਿੲਹਨਾਂ ਹੁਕਮਾਂ ਮੁਤਾਬਿਕ ਸਤੀਸ਼ ਚੰਦਰਾ ਨੂੰ ਅਡੀਸ਼ਨਲ ਚੀਫ ਸੈਕਟਰੀ ਪਾਵਰ, ਵੇਣੂ ਪ੍ਰਸ਼ਾਦ ਨੂੰ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰ ਲਾਇਆ ਗਿਆ ਹੈ । ਵੇਣੂ ਪ੍ਰਸ਼ਾਦ ਕੋਲ ਐਮ ਡੀ ਪਾਵਰ ਕਾਰਪੋਰੇਸ਼ਨ ਦਾ ਚਾਰਜ ਬਣਿਆ ਰਹੇਗਾ । ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ ।
Total Responses : 265