← ਪਿਛੇ ਪਰਤੋ
ਚੰਡੀਗੜ੍ਹ, 21 ਅਗਸਤ 2018 - ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ 'ਤੇ ਜਸਟਿਸ ਰਣਜਤੀ ਕਮਿਸ਼ਨ ਰਿਪੋਰਟ ਦਾ ਮੁੱਖ ਗਵਾਹ ਅਕਾਲ ਤਖਤ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਆਪਣੀ ਗਾਵਹੀ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਵੱਲੋਂ ਕੱਲ੍ਹ ਇਕ ਪ੍ਰੈੱਸ ਬਿਆਨ ਰਿਲੀਜ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਸਾਰੀ ਵਿਥਿਆ ਦੱਸੀ।
ਪ੍ਰੈੱਸ ਨੋਟ ਹੇਠ ਨੱਥੀ ਹੈ :-
Total Responses : 265