← Go Back
ਅਸਤੀਫਾ ਨਹੀਂ ਦੇਣਗੇ ਜੋਇ ਬਾਇਡਨ: ਵ੍ਹਾਈਟ ਹਾਊਸ ਵਾਸ਼ਿੰਗਟਨ, 4 ਜੁਲਾਈ, 2024: ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਜੋਇ ਬਾਇਡਨ ਵੱਲੋਂ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਪ੍ਰੈਸ ਸਕੱਤਰ ਕੇਰੀਨ ਜੀਨ ਪੀਅਰੇ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਰਾਸ਼ਟਰਪਤੀ ਅਸਤੀਫਾ ਦੇਣਗੇ ਤਾਂ ਉਹਨਾਂ ਕਿਹਾ ਬਿਲਕੁਲ ਨਹੀਂ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24694