Babushahi News Alert: ਪੜ੍ਹੋ ਅੱਜ 6 ਜੁਲਾਈ ਦੀਆਂ ਵੱਡੀਆਂ 10 ਖਬਰਾਂ
ਚੰਡੀਗੜ੍ਹ, 6 ਜੁਲਾਈ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਅਕਸ਼ੈ ਕੁਮਾਰ ਨੇ ਪਦਮ ਭੂਸ਼ਣ ਗੁਰਮੀਤ ਬਾਵਾ ਦੇ ਪਰਿਵਾਰ ਦੀ ਕੀਤੀ ਮਦਦ, ਗੁਪਤ ਰੂਪ ਚ ਭੇਜੇ 25 ਲੱਖ ਰੁਪਏ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
2. ਯੂ.ਕੇ. ਚੋਣਾਂ: ਸਿੱਖ ਭਾਈਚਾਰੇ ਦੇ 12 ਮੈਂਬਰ ਐਮ ਪੀ ਬਣੇ, ਤਨ ਢੇਸੀ ਤੇ ਪ੍ਰੀਤ ਗਿੱਲ ਮੁੜ ਬਣੇ ਐਮ ਪੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
3. ਕੈਨੇਡਾ 'ਚ ਮਾਨਸਾ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਦੋ ਮਹੀਨੇ ਪਹਿਲਾਂ ਪਿਓ ਨੇ ਇੱਕ ਕੀਲਾ ਜ਼ਮੀਨ ਵੇਚ ਕੇ ਭੇਜਿਆ ਸੀ ਬਾਹਰ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
4. ਗੱਲੀਂ ਬਾਤੀਂ ਮੈਂ ਵੱਡੀ ਗੱਪ ਛੱਡਣ ਨੂੰ ਜੇਠਾਣੀ ਬਣੀ ਬਾਰਸ਼ ਦੇ ਪਾਣੀ ਦੀ ਨਿਕਾਸੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
5. ਅਸਾਮ ਵਿੱਚ ਹੜ੍ਹ : 52 ਲੋਕਾਂ ਦੀ ਗਈ ਜਾਨ, 24 ਲੱਖ ਤੋਂ ਵੱਧ ਪ੍ਰਭਾਵਿਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
6. Weather Updates : ਅਸਾਮ 'ਚ ਖ਼ਤਰੇ ਦੇ ਨਿਸ਼ਾਨ 'ਤੇ ਨਦੀਆਂ, HP, ਉੱਤਰਾਖੰਡ, ਕਰਨਾਟਕ, ਮਨੀਪੁਰ ਵਿੱਚ ਭਾਰੀ ਮੀਂਹ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
7. ਸਿਰਫ 500 ਰੁਪਏ ਦੇ ਲੈਣ ਦੇਣ ਕਾਰਨ ਕਤਲ ਹੋ ਗਿਆ 19 ਸਾਲ ਦਾ ਸੋਹਣਾ ਸੁਨੱਖਾ ਨੌਜਵਾਨ , ਪਿਓ ਗੰਭੀਰ ਜ਼ਖਮੀ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
8. ਤੇਜ਼ ਰਫਤਾਰ ਇਨੋਵਾ ਗੱਡੀ ਨੇ ਦੋ ਨੌਜਵਾਨਾਂ ਨੂੰ ਲਿਆ ਆਪਣੀ ਲਪੇਟ ਵਿੱਚ, ਦੋਵਾਂ ਨੌਜਵਾਨਾਂ ਦੀ ਹੋਈ ਮੌਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
9. ਸ੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜਾਣਿਆ ਦੀ ਹੋਈ ਦਰਦਨਾਕ ਮੌਤ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)
10. ਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤ, ਕਤਲ ਸਮੇਂ ਦੋਵੇਂ ਮੂਸੇਵਾਲਾ ਨਾਲ ਸਨ (ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ....)