ਰਵੀ ਜੱਖੂ
ਚੰਡੀਗੜ੍ਹ, 6 ਮਾਰਚ 2021 - ਚੰਡੀਗੜ੍ਹ ਵਿੱਚ ਪੱਤਰਕਾਰ ‘ਜਗਤਾਰ ਭੁੱਲਰ’ ਦੀ ਨਵੀਂ ਕਿਤਾਬ “ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ” ਲੋਕ ਅਰਪਣ ਕੀਤੀ ਗਈ ਹੈ ਅਤੇ ਹੋ ਰਹੀ ਵਿਚਾਰ ਚਰਚਾ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਪਹੁੰਚੇ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਜਗਤਾਰ ਭੁੱਲਰ ਦੀਆ ਦੋ ਕਿਤਾਬਾਂ ਆ ਚੁੱਕੀਆਂ ਹਨ ਜਿਨ੍ਹਾ ਵਿੱਚੋ ਇੱਕ ਕਿਤਾਬ ਮੀਡੀਆ ਨਾਲ ਸੰਬੰਧੀ ਸਿਰਲੇਖ 'ਪ੍ਰੈਸ ਰੂਮ' ਦੇ ਨਾਮ ਹੇਠਾਂ ਪ੍ਰਕਾਸਿਤ ਹੋ ਚੁੱਕੀ ਹੈ ਅਤੇ ਅੱਜ ਇਹ ਤੀਸਰੀ ਕਿਤਾਬ ਹੈ 'ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ' ਦੇ ਨਾਮ ਨਾਲ ਲੋਕ ਅਰਪਣ ਕੀਤੀ ਗਈ।
https://www.facebook.com/BabushahiDotCom/videos/872626473521150