← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 15 ਅਫ੍ਰੈਲ 2021 - ਪੰਜਾਬ ਸਰਕਾਰ ਦੀ ਕਰੋਨਾ ਨੂੰ ਲੈ ਰੀਵਿਊ ਕਮੇਟੀ ਦੀ ਮੀਟਿੰਗ ਵਿੱਚ ਸੂਬੇ ਅੰਦਰ ਕਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਚਰਚਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਪੰਜਾਬ ਬਲਵੀਰ ਸਿੱਧੂ ਨੇ ਦੱਸਿਆ ਕਿ ਪੰਜਾਬ ਅੰਦਰ ਫ਼ਿਲਹਾਲ ਵੀਕਐਡ ਲੋਕਡਾਊਨ ਨਹੀਂ ਲੱਗ ਰਿਹਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਹੋਮ-ਕੁਆਰੰਟੀਨ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋ ਫ੍ਰੀ ਫੂਡ ਪੈਕਟ ਦਿੱਤੇ ਜਾਣਗੇ।
Total Responses : 265