ਵੀਡੀਓ: ਐਸ ਆਈ ਟੀ ਨੇ ਕੀ ਸਵਾਲ ਪੁੱਛੇ ਸੁਖਬੀਰ ਬਾਦਲ ਨੂੰ ? ਕੀ ਜਵਾਬ ਦਿੱਤੇ ਸੁਖਬੀਰ ਨੇ ? ਸੁਣੋ ਅੰਦਰਲੀ ਗੱਲ ਅਕਾਲੀ ਲੀਡਰਾਂ ਦੀ ਜ਼ੁਬਾਨੀ
ਚੰਡੀਗੜ੍ਹ, 26 ਜੂਨ 2021 -
ਮਹੇਸ਼ਇੰਦਰ ਸਿੰਘ ਗਰੇਵਾਲ਼ :-
ਮਾਣਯੋਗ ਹਾਈਕੋਰਟ ਨੇ ਜਦੋਂ ਪਿਛਲੀ ਸਿੱਟ ਭੰਗ ਕੀਤੀ ਸੀ ਤਾਂ ਹਾਈਕੋਰਟ ਨੇ ਸਾਫ਼ ਕਿਹਾ ਸੀ ਕਿ ਨਵੀਂ ਸਿੱਟ ਬਿਨਾ ਕਿਸੇ ਦਵਾਬ ਤੋਂ ਕੰਮ ਕਰੇਗੀ। ਇਹ SIT ਮਖੌਟਾ ਹੈ। ਅਸਲ SIT ਤਾਂ ਦਿੱਲੀ ਬੈਠੀ ਹੈ।
ਆਮ ਆਦਮੀ ਪਾਰਟੀ ਦੇ ਇੰਲਜਾਮ ਲਗਾਉਂਦੇ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਅਤੇ ਜਸਟਿਸ ਜ਼ੋਰਾ ਸਿੰਘ ਵੀ ਆਮ ਆਦਮੀ ਪਾਰਟੀ ਦਾ ਹਿੱਸੇ ਰਹੇ।
ਪੰਜਾਬ ਸਰਕਾਰ ਤੋਂ ਸਾਢੇ ਚਾਰ ਸਾਲਾ ਵਿੱਚ ਇੰਨਸਾਫ ਨਹੀਂ ਹੋਇਆਂ ਹੁਣ ਪੰਜਾਬ ਸਰਕਾਰ ਵੱਲੋ ਸਿਆਸੀ ਲਾਹਾ ਲਿਆ ਜਾ ਰਿਹਾ ਹੈ।
ਬਲਵਿੰਦਰ ਸਿੰਘ ਭੂੰਦੜ :-
- ਪਹਿਲਾ ਬਣੀ SIT ਨੇ ਵੀ ਕੋਈ ਕੰਮ ਨਹੀਂ ਕੀਤਾ
- ਅਕਾਲੀ ਦਲ ਨੇ ਹਰ ਜਾਂਚ ਟੀਮ ਦਾ ਸਹਿਯੋਗ ਕੀਤਾ
- ਕੀ ਇਸ ਜਾਂਚ ਟੀਮ ਨੂੰ ਰਾਹੁਲ ਗਾਂਧੀ ਲੀਂਡ ਕਰ ਰਹੇ ਹਨ ?
- ਪੰਜਾਬ ਸਰਕਾਰ ਉਹਨਾਂ ਦੇ ਵਾਅਦੇ ਯਾਦ ਕਰੇ
ਪ੍ਰੇਮ ਸਿੰਘ ਚੰਦੂਮਾਜਰਾ :-
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਜਾਂਚ ਟੀਮ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕੀਤੀ ਜਾ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਾਂਚ ਟੀਮ ਨੂੰ ਸਹਿਯੋਗ ਕਰ ਰਹੇ ਹਨ।
ਵਿਜੇ ਸਿੰਗਲਾ ਦੇ ਅਸੀਤਫੇ ਤੋਂ ਵੀ ਜਾਹਿਰ ਹੁੰਦਾ ਹੈ ਕਿ ਉਹਨਾਂ ਨੂੰ ਗਲਤ ਕੰਮ ਕਰਨ ਲਈ ਕਿਹਾ ਜਾਂਦਾ ਸੀ।
ਆਮ ਲੋਕ ਸੜਕਾਂ 'ਤੇ ਹਨ ਅਤੇ ਪੰਜਾਬ ਸਰਕਾਰ ਆਪਣੀ ਲੜਾਈ ਵਿੱਚ ਉਲਝੀ ਹੋਈ ਹੈ।
ਵੀਡੀਓ: ਐਸ ਆਈ ਟੀ ਨੇ ਕੀ ਸਵਾਲ ਪੁੱਛੇ ਸੁਖਬੀਰ ਬਾਦਲ ਨੂੰ ? ਕੀ ਜਵਾਬ ਦਿੱਤੇ ਸੁਖਬੀਰ ਨੇ ? ਸੁਣੋ ਅੰਦਰਲੀ ਗੱਲ ਅਕਾਲੀ ਲੀਡਰਾਂ ਦੀ ਜ਼ੁਬਾਨੀ
ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/videos/2835708086689859
ਵੀਡੀਓ: ਸੁਖਬੀਰ ਬਾਦਲ ਤੋਂ ਐੱਸ.ਆਈ.ਟੀ ਦੀ ਪੁੱਛਗਿੱਛ ਖ਼ਤਮ
☞ Click at link below...
http://www.babushahi.com/punjabi/full-news.php?id=118945
ਲਾਈਵ ਵੀਡੀਓ, ਸੁਖਬੀਰ ਬਾਦਲ ਹੋ ਰਹੇ ਨੇ ਐਸ ਆਈ ਟੀ ਅੱਗੇ ਪੇਸ਼
☞ Click at link below...
https://www.babushahi.com/punjabi/full-news.php?id=118933