ਚੰਡੀਗੜ੍ਹ, 25 ਨਵੰਬਰ 2021 - ਨਵਜੋਤ ਸਿੱਧੂ ਨੇ ਐਸ ਟੀ ਐਫ ਰਿਪੋਰਟ ਮਾਮਲੇ 'ਤੇ ਚੰਨੀ ਸਰਕਾਰ ਨੂੰ ਦਿੱਤੀ ਵੱਡੀ ਧਮਕੀ, ਜੇ ਰਿਪੋਰਟ ਆਊਟ ਨਾ ਕੀਤੀ ਤਾ ਮਰਨ ਵਰਤ 'ਤੇ ਬੈਠੂੰ
5 ਮਰਲੇ ਦੇ ਪਲਾਟਾਂ ਬਾਰੇ ਚੰਨੀ ਸਰਕਾਰ ਨੂੰ ਖੜ੍ਹਾ ਕੀਤਾ ਕਟਹਿਰੇ 'ਚ, ਬੇਅਦਬੀ ਮਾਮਲੇ ਨੂੂੰ ਲੈ ਕੇ ਕਰਤਾ ਵੱਡਾ ਐਲਾਨ
ਦੇਖੋ ਵੀਡੀਓ......
https://www.facebook.com/BabushahiDotCom/videos/449162436625955