ਦਿੱਲੀ ਗੁਰਦੁਆਰਾ ਕਮੇਟੀ 'ਚ ਕਥਿਤ ਘਪਲੇ 'ਚ ਐਫ ਆਈ ਆਰ ਦਰਜ, ਸਪੈਸ਼ਲ ਬ੍ਰਾਂਚ ਜਾਂਚ ਕਰੇਗੀ-ਸਰਨੇ ਦਾ ਦਾਅਵਾ
ਨਵੀਂ ਦਿੱਲੀ, 27 ਨਵੰਬਰ 2021 - ਦਿੱਲੀ ਗੁਰਦੁਆਰਾ ਕਮੇਟੀ 'ਚ ਕਥਿਤ ਘਪਲੇ 'ਚ ਐਫ ਆਈ ਆਰ ਦਰਜ, ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਜਾਂਚ ਕਰੇਗੀ
ਪਰਮਜੀਤ ਸਿੰਘ ਸਰਨਾ ਨੇ 87 ਲੱਖ ਰੁਪਏ ਦੀ ਵਿੱਤੀ ਗੜਬੜੀ ਫੜੇ ਜਾਣ ਦਾ ਦਾਅਵਾ ਕੀਤਾ
ਦੇਖੋ ਵੀਡੀਓ...
https://www.facebook.com/BabushahiDotCom/videos/294881362514106