ਵੀਡੀਓ: ਸਿੱਧੂ ਮੂਸੇਵਾਲਾ ਵਾਲਾ -ਭੋਗ ਤੇ ਅੰਤਿਮ ਅਰਦਾਸ, ਦੇਖੋ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕੀ ਕਿਹਾ ? (ਵੀਡੀਓ ਵੀ ਦੇਖੋ)
ਮਾਨਸਾ, 9 ਜੂਨ 2022 -
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: LIVE: ਸਿੱਧੂ ਮੂਸੇਵਾਲਾ ਵਾਲਾ -ਭੋਗ ਤੇ ਅੰਤਿਮ ਅਰਦਾਸ, ਦੇਖੋ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕੀ ਕਿਹਾ ?
ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ
ਸਿੱਧੂ ਦੀ ਮਾਂ ਨੇ ਕਿਹਾ ਕਿ....
- 29 ਮਈ ਸਾਡੀ ਜ਼ਿੰਦਗੀ ਦਾ ਮਨਹੂਸ ਦਿਨ
- ਪਰਿਵਾਰ ਨੇ ਹੱਥ ਜੋੜ ਇਨਸਾਫ ਦੀ ਕੀਤੀ ਮੰਗ
- ਸਿੱਧੂ ਨੂੰ ਉਸਦੇ ਗਾਣਿਆਂ ਰਾਹੀਂ ਰੱਖਾਂਗੇ ਜ਼ਿੰਦਾ
- ਮਾਂ ਨੇ ਸਾਰੀਆਂ ਨੂੰ ਰੁੱਖ ਲਾਉਣ ਦੀ ਕੀਤੀ
ਉਥੇ ਹੀ ਸਿੱਧੂ ਦੇ ਪਿਤਾ ਨੇ ਕਿਹਾ ਕਿ....
- ਸ਼ੁੱਭਦੀਪ ਸਿੱਧਾ-ਸਾਦਾ ਮੁੰਡਾ ਸੀ
- ਮੈਂ ਸਕੂਟਰ ‘ਤੇ ਸਿੱਧੂ ਨੂੰ ਸਕੂਲ ਛੱਡਣ ਜਾਂਦਾ ਸੀ
- ਮੈਂ ਸਦਾ ਪਰਛਾਵਾਂ ਬਣ ਕੇ ਬੇਟੇ ਦੇ ਨਾਲ ਰਿਹਾ
- ਪਰ ਆਖ਼ਰੀ ਵੇਲੇ ਮੈਂ ਖੁੰਜ ਗਿਆ
- ਅਸੀਂ ਸਰਕਾਰ ਨੂੰ ਸਮਾਂ ਦਿੱਤਾ
- ਮੈਂ ਚੈਨ ਨਾਲ ਨਹੀਂ ਬੈਠਾਂਗਾ
- ਮੇਰੇ ਬੇਟੇ ਦਾ ਕੀ ਕਸੂਰ ਸੀ ?
- ਸਿੱਧੂ ਮੂਸੇਵਾਲਾ ਦੀ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ
- ਸਿੱਧੂ ਦਾ ਚੋਣ ਲੜਣ ਦਾ ਫੈਸਲਾ ਆਪਣਾ ਸੀ
- ਸੋਸ਼ਲ ਮੀਡੀਆ ‘ਤੇ ਗਲਤ ਖ਼ਬਰ ਨਾਲ ਮਨ ਦੁਖਦਾ ਹੈ
- ਗੁਰੂ ਸਾਹਿਬ ਦੀ ਸੇਧ ਮੁਤਾਬਿਕ ਅਗਲੀ ਜਿੰਦਗੀ ਜੀਵਾਂਗੇ