ਸਰਹਾਲੀ ਥਾਣੇ 'ਤੇ RPG ਅਟੈਕ ਤੋਂ ਬਾਅਦ SHO 'ਤੇ ਡਿੱਗੀ ਗਾਜ, ਹੋਇਆ ਤਬਾਦਲਾ
ਬਲਜੀਤ ਸਿੰਘ
ਤਰਨਤਾਰਨ, 11 ਦਸੰਬਰ 2022- ਤਰਨਤਾਰਨ ਦੇ ਸਰਹਾਲੀ ਥਾਣੇ ਦੇ ਸਾਂਝ ਕੇਂਦਰ ਤੇ ਹੋਏ ਆਰ.ਪੀ.ਜੀ ਅਟੈਕ ਤੋਂ ਬਾਅਦ ਹੁਣ ਥਾਣੇ ਦੇ ਐਸ.ਐਚ.ਓ ਤੇ ਗਾਜ ਡਿੱਗੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸਰਹਾਲੀ ਥਾਣੇ 'ਤੇ RPG ਅਟੈਕ ਤੋਂ ਬਾਅਦ SHO 'ਤੇ ਡਿੱਗੀ ਗਾਜ, ਹੋਇਆ ਤਬਾਦਲਾ (ਵੀਡੀਓ ਵੀ ਦੇਖੋ)
ਜਾਣਕਾਰੀ ਦੇ ਮੁਤਾਬਿਕ, ਸਰਹਾਲੀ ਥਾਣੇ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਸੁਖਬੀਰ ਸਿੰਘ ਹੁਰਾਂ ਨੂੰ ਤੈਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ, ਥਾਣੇ ਤੇ ਹੋੇ ਹਮਲੇ ਦੀ ਜਾਂਚ ਐਨਆਈਏ ਅਤੇ ਪੁਲਿਸ ਦੇ ਵਲੋਂ ਗੰਭੀਰਤਾ ਦੇ ਨਾਲ ਘਟਨਾ ਸਥਾਨ ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।