ਵੀਡੀਓ: Australia' ਚ ਪੰਜਾਬੀ ਦੀ ਹੋਈ ਬੱਲੇ-ਬੱਲੇ-ਕਿਵੇਂ ਪੜ੍ਹਾਈ ਜਾਵੇਗੀ ਸਕੂਲਾਂ 'ਚ ? ਮਿੰਟੂ ਬਰਾੜ ਤੋਂ ਸੁਣੋ ਵੇਰਵਾ
- 88 ਫੀ ਸਦੀ ਦਾ ਵਾਧਾ ਹੋਇਆ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 'ਚ
- ਵੈਸਟਰਨ ਆਸਟ੍ਰੇਲੀਆ 'ਚ ਪ੍ਰੀ -ਨਰਸਰੀ ਤੋਂ 12 ਵੀਂ ਤਕ ਕੋਰਸ 'ਚ ਸ਼ਾਮਲ ਹੋਵੇਗੀ ਪੰਜਾਬੀ
- ਪੰਜਾਬੀ ਟੀਚਰਾਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ
- ਪੰਜਾਬੀ ਪ੍ਰੇਮੀਆਂ ਦੇ ਯਤਨਾਂ ਨੂੰ ਬੂਰ ਪਿਆ
ਚੰਡੀਗੜ੍ਹ, 4 ਜਨਵਰੀ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: Australia' ਚ ਪੰਜਾਬੀ ਦੀ ਹੋਈ ਬੱਲੇ-ਬੱਲੇ-ਕਿਵੇਂ ਪੜ੍ਹਾਈ ਜਾਵੇਗੀ ਸਕੂਲਾਂ 'ਚ ? ਮਿੰਟੂ ਬਰਾੜ ਤੋਂ ਸੁਣੋ ਵੇਰਵਾ