4 Lakh ਰਿਸ਼ਵਤ ਕੇਸ ਦੇ ਦੋਸ਼ੀ ਵਿਜੀਲੈਂਸ ਰਿਮਾਂਡ ਤੇ, AAP MLA ਦੇ ਰੋਲ ਬਾਰੇ DSP ਨੇ ਵੇਰਵਾ ਦੇਣ ਤੋਂ ਕੀਤੀ ਨਾਂਹ
ਬਠਿੰਡਾ, 17 ਫਰਵਰੀ 2023 - ਚਾਰ ਲੱਖ ਦੀ ਰਿਸ਼ਵਤ ਮਾਮਲੇ ਵਿੱਚ ਫੜੇ ਗਏ ਬਠਿੰਡਾ ਹਲਕਾ ਦਿਹਾਤੀ ਦੇ ਪੀ ਏ Risham Garg ਨੂੰ ਅਦਾਲਤ ਨੇ ਸੁਣਵਾਈ ਕਰਦਿਆਂ 20 ਫਰਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ 'ਚ ਵਿਜਲੈਂਸ ਵੱਲੋਂ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
4 Lakh ਰਿਸ਼ਵਤ ਕੇਸ ਦੇ ਦੋਸ਼ੀ ਵਿਜੀਲੈਂਸ ਰਿਮਾਂਡ ਤੇ, AAP MLA ਦੇ ਰੋਲ ਬਾਰੇ DSP ਨੇ ਵੇਰਵਾ ਦੇਣ ਤੋਂ ਕੀਤੀ ਨਾਂਹ (ਵੀਡੀਓ ਵੀ ਦੇਖੋ)
ਵਿਜੀਲੈਂਸ ਵੱਲੋਂ ਅਦਾਲਤ ਅੱਗੇ ਪਹਿਲਾ ਲਈ ਗਈ ਰਿਸ਼ਵਤ ਦੀ ਰਿਕਵਰੀ ਸਬੰਧੀ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੁਣ ਤੱਕ ਦੀ ਜਾਂਚ ਦੌਰਾਣ ਹਲਕਾ ਦਿਹਾਤੀ ਦੇ ਵਿਧਾਇਕ ਦੇ ਰੋਲ ਬਾਰੇ ਉਹ ਅਜੇ ਕੁਝ ਨਹੀਂ ਕਹਿ ਸਕਦੇ।