ਵੀਡੀਓ: ਤੁਸੀਂ ਸਿੱਖਾਂ ਦੀ ਪਾਰਲੀਮੈਂਟ ਦੇ ਟੋਟੇ ਕੀਤੇ ਨੇ - ਅਕਾਲਪੁਰਖ ਓਸ ਪਾਰਲੀਮੈਂਟ ਦੇ ਵੀ ਟੁਕੜੇ ਕਰੇਗਾ - Jathedar Akal ਗਿਆਨੀ ਹਰਪ੍ਰੀਤ ਸਿੰਘ HSGMC ਨੂੰ ਲੈਕੇ ਹੋਏ ਬੇਹੱਦ ਤਲਖ
ਚੋਵੇਸ਼ ਲਤਾਵਾ
ਅਨੰਦਪੁਰ ਸਾਹਿਬ , 8 ਮਾਰਚ 2023 -
ਤੁਸੀਂ ਸਿੱਖਾਂ ਦੀ ਪਾਰਲੀਮੈਂਟ ਦੇ ਟੋਟੇ ਕੀਤੇ ਨੇ -ਅਕਾਲ ਪੁਰਖ ਮੁਲਕ ਦੀ ਪਾਰਲੀਮੈਂਟ ਦੇ ਵੀ ਟੁਕੜੇ ਕਰੇਗਾ -ਖਾਲਸੇ ਦੀ ਬਦਦੁਆ ਲੱਗੇਗੀ -Jathedar Akal HSGMC ਨੂੰ ਲੈਕੇ ਹੋਏ ਬੇਹੱਦ ਤਲਖ
- ਮੁਲਕ ਨੂੰ ਅਜ਼ਾਦੀ ਮਿਲੀ ਪਰ ਸਿੱਖਾਂ ਨੂੰ ਅਜ਼ਾਦੀ ਨਹੀਂ ਮਿਲੀ
- Judiciary ਤੇ ਵੀ ਕੀਤੇ ਤਿੱਖੇ ਹਮਲੇ - ਸਿੱਖੀ ਤੋਂ ਦੂਰ ਹੋਏ ਨੌਜਵਾਨ ਹੀ ਹੁਲੜਬਾਜ਼ ਬਣਦੇ ਨੇ
- ਅਕਾਲੀ ਦਲ ਨੂੰ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਬਣਾਉਣਾ ਲਾਜ਼ਮੀ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਤੁਸੀਂ ਸਿੱਖਾਂ ਦੀ ਪਾਰਲੀਮੈਂਟ ਦੇ ਟੋਟੇ ਕੀਤੇ ਨੇ -ਅਕਾਲ ਤਖਤ ਓਸ ਪਾਰਲੀਮੈਂਟ ਦੇ ਵੀ ਦੋ ਟੁਕੜੇ ਕਰੇਗਾ - Jathedar Akal HSGMC ਨੂੰ ਲੈਕੇ ਹੋਏ ਬੇਹੱਦ ਤਲਖ