SBI ਦਾ ਸਪਸ਼ਟੀਕਰਨ : 2000 ਦੇ ਨੋਟ 20000 ਰੁਪਏ ਦੀ ਹੱਦ ਤਕ ਬਿਨਾਂ ਕਿਸੇ ID ਅਤੇ ਸਲਿਪ ਦੇ ਬਦਲੇ ਜਾਣਗੇ
ਨਵੀਂ ਦਿੱਲੀ, 21 ਮਈ 2023 : ਬੀਤੇ ਦਿਨੀ ਭਾਰਤ ਦੀ ਸਰਕਾਰ ਨੇ 2 ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ ਜਿਸ ਲਈ ਨੋਟ ਬਦਲਣ ਲਈ 30 ਸਤੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਐਸਬੀਆਈ ਬੈਂਕ ਨੇ ਕੁਝ ਅਟਕਲਾਂ ਤੇ ਵਿਰਾਮ ਲਾਇਆ ਹੈ ਅਤੇ ਸਪਸ਼ਟੀਕਰਨ ਜਾਰੀ ਕੀਤਾ ਹੈ। ਦਰਅਸਲ SBI ਨੇ ਸਪਸ਼ੱਟ ਕੀਤਾ ਹੈ ਕਿ 20,000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਨੋਟਾਂ ਨੂੰ ਬੈਂਕ ਇੱਕ ਵਾਰ ਵਿੱਚ ਬਦਲਣ ਦੀ ਸਹੂਲਤ ਬਿਨਾਂ ਕਿਸੇ ID ਅਤੇ ਨਾ ਹੀ ਕੋਈ ਸਲਿਪ ਪ੍ਰਾਪਤ ਕੀਤੇ ਹੀ ਦਿੱਤੀ ਜਾਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
SBI ਦਾ ਸਪਸ਼ਟੀਕਰਨ : 2000 ਦੇ ਨੋਟ 20000 ਰੁਪਏ ਦੀ ਹੱਦ ਤੱਕ ਬਿਨਾਂ ਕਿਸੇ ID ਅਤੇ ਸਲਿਪ ਦੇ ਬਦਲੇ ਜਾਣਗੇ (ਵੀਡੀਓ ਵੀ ਦੇਖੋ)