ਐਡੀਸ਼ਨਲ ਐੱਸ.ਐੱਚ.ਓ ਬਰਖਾਸਤ, ਪੜ੍ਹੋ ਵੇਰਵਾ
ਚੰਡੀਗੜ੍ਹ, 6 ਅਗਸਤ, 2023 : ਪੈਸੇ ਲੁੱਟਣ ਦੇ ਮਾਮਲੇ 'ਚ ਚੰਡੀਗੜ੍ਹ ਪੁਲਿਸ ਵੱਲੋਂ ਐਡੀਸ਼ਨਲ ਐਸਐਚਓ ਨੂੰ ਬਰਖਾਸਤ ਕਰ ਦਿੱਤਾ ਹੈ।
ਐਡੀਸ਼ਨਲ ਐੱਸਐੱਚਓ 'ਤੇ ਪੈਸੇ ਲੁੱਟਣ ਦੇ ਮਾਮਲੇ 'ਚ ਐੱਸਐੱਸਪੀ ਚੰਡੀਗੜ੍ਹ ਕੰਵਰਦੀਪ ਕੌਰ ਦਾ ਕਹਿਣਾ ਹੈ, "ਅਸੀਂ ਉਸ ਨੂੰ ਸਹੀ ਪ੍ਰਕਿਰਿਆ ਦੇ ਨਾਲ ਬਰਖ਼ਾਸਤ ਕਰ ਦਿੱਤਾ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ... ਉਸ ਖ਼ਿਲਾਫ਼ ਬਲਾਤਕਾਰ ਦਾ ਪੁਰਾਣਾ ਕੇਸ ਸੀ, ਜਿਸ ਵਿੱਚ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ... ਅਸੀਂ ਉਸ ਨੂੰ ਗ੍ਰਿਫਤਾਰ ਕਰਾਂਗੇ, ਪੈਸੇ ਬਰਾਮਦ ਕਰਕੇ ਸ਼ਿਕਾਇਤਕਰਤਾ ਨੂੰ ਵਾਪਸ ਕੀਤੇ ਜਾਣਗੇ। ਸ਼ਿਕਾਇਤਕਰਤਾ ਬਠਿੰਡਾ ਦਾ ਰਹਿਣ ਵਾਲਾ ਕਾਰੋਬਾਰੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
ਥਾਣੇਦਾਰ ਨੇ ਕਾਰੋਬਾਰੀ ਤੋਂ 1 ਕਰੋੜ ਰੁਪੈ ਲੁੱਟੇ -Additional SHO ਦੀ ਨੌਕਰੀ ਗਈ-ਉਸਦੇ ਸਾਥੀ ਆਏ ਸਿਕੰਜੇ ਚ (ਵੀਡੀਓ ਵੀ ਦੇਖੋ)