Virk ਵਾਲੇ ਕੇਸ 'ਚੋ Vijaypal Dimpy ਹੋਏ ਬਰੀ, 10 ਸਾਲਾਂ ਚੱਲਿਆ ਮੁਕੱਦਮਾ -ਅਦਾਲਤ ਨੇ ਕਿਹਾ ਵਿਰਕ ਦੇ ਦੋਸ਼ ਝੂਠੇ - ਸੁਣੋ ਪੂਰਾ ਕਿੱਸਾ
ਵੀਡੀਓ: Ex DGP Virk ਨਾਲ ਫਸੇ ਸੀ ਸਿੰਗ-ਕੇਸ ਚੋ Vijaypal Dimpy ਹੋਏ ਬਰੀ, 10 ਸਾਲਾਂ ਚੱਲਿਆ ਮੁਕੱਦਮਾ - ਸੁਣੋ ਪੂਰਾ ਮਾਮਲਾ
ਚੰਡੀਗੜ੍ਹ, 27 ਫਰਵਰੀ 2024 -ਸਾਬਕਾ ਡੀ ਜੀ ਪੀ ਪੰਜਾਬ ਸਰਬਜੀਤ ਸਿੰਘ ਵਿਰਕ ਵੱਲੋਂ ਸਾਬਕਾ ਯੂਥ ਕਾਂਗਰਸ ਨੇਤਾ ਅਤੇ ਕਾਰੋਬਾਰੀ ਵਿਜੈ ਪਾਲ ਸਿੰਘ ਡਿੰਪੀ ਦੇ ਖਿਲਾਫ ਦਾਇਰ ਕੀਤੇ ਗਏ 50 ਲੱਖ ਰੁਪਏ ਦੀ ਠੱਗੀ ਦੇ ਕੇਸ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ । 10 ਸਾਲ ਤੋਂ ਜ਼ਿਲ੍ਹਾ ਅਦਾਲਤ ਵਿੱਚ ਚੱਲਦੇ ਕੇਸ ਵਿੱਚ ਡਿੰਪੀ ਦੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਉਸ ਨੂੰ ਬਰੀ ਕਰ ਦਿੱਤਾ ਹੈ । ਡਿੰਪੀ ਦੇ ਵਕੀਲ ਤਰਮਿੰਦਰ ਸਿੰਘ ਅਤੇ ਉਸਦੀ ਟੀਮ ਨੇ ਦੱਸਿਆ ਕਿ ਅਦਾਲਤ ਨੇ ਇਹ ਇਹ ਫੈਸਲਾ ਅੱਜ ਸੁਣਾਇਆ । ਉਸ ਨੇ ਦੱਸਿਆ ਕਿ ਸਾਬਕਾ ਡੀ ਜੀ ਪੀ ਵਿਰਕ ਆਪਣੇ ਦੋਸ਼ ਸਾਬਤ ਨਹੀਂ ਕਰ ਸਕੇ .
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1054907138934931