Breaking: Barjinder Singh ਹਮਦਰਦ ਨੂੰ 7 ਦਿਨਾਂ ਬਾਅਦ ਪੇਸ਼ ਹੋਣ ਲਈ ਨੋਟਿਸ ਭੇਜਿਆ ਵਿਜਿਲੈਂਸ ਨੇ
ਚੰਡੀਗੜ੍ਹ, 23 ਮਈ, 2024: ਪੰਜਾਬ ਵਿਜਿਲੈਂਸ ਬਿਊਰੋ ਨੇ ਜੰਗ-ਏ-ਅਜ਼ਾਦੀ ਕੇਸ ਵਿੱਚ ਅਜੀਤ ਦੇ ਮੈਨੇਜਿੰਗ ਏਡਿਟਰ ਬਰਜਿੰਦਰ ਸਿੰਘ ਹਮਦਰਦ ਨੂੰ 7 ਦਿਨ ਦਾ ਨੋਟਿਸ ਭੇਜ ਕੇ 31 ਮਈ ਨੂੰ ਜਲੰਧਰ ਵਿਜਿਲੈਂਸ ਦੇ ਦਫ਼ਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ । ਇਹ ਨੋਟਿਸ DSP ਵਿਜਿਲੈਂਸ ਜਲੰਧਰ ਵੱਲੋਂ ਜੰਗ-ਏ-ਅਜ਼ਾਦੀ ਦੀ ਉਸਾਰੀ ਦੇ ਕਥਿਤ ਸਕਾਈਂ ਬਾਰੇ ਦਰਜ ਹੋਈ FIR ਅਤੇ ਹਾਈ ਕੋਰਟ ਵੱਲੋਂ ਦਿੱਤੀ ਡਾਇਰੈਕਸ਼ਨ ਦਾ ਹਵਾਲਾ ਦੇ ਕੇ ਭਜਿਆ ਗਿਆ ਹੈ ।
ਨੋਟਿਸ ਦੀ ਕਾਪੀ ਲਈ ਕਲਿੱਕ ਕਰੋ :
https://drive.google.com/file/d/1c3dW44GiscpFnWsCbyg8lUgJ2zoSd17c/view?usp=sharing