ਵੱਧ ਰਹੀ ਗਰਮੀ ਅਤੇ ਬਰਸਾਤੀ ਪਾਣੀ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦਾ ਵਿਧਾਇਕ ਆਇਆ ਸਾਹਮਣੇ (ਵੀਡੀਓ ਵੀ ਦੇਖੋ)
ਰੂਪਨਗਰ, 14 ਜੂਨ 2024 - ਹਰ ਸਾਲ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਜਿੱਥੇ ਛਵੀਲਾ ਦੇ ਲੰਗਰ ਲਗਾਏ ਜਾਂਦੇ ਹਨ ਉੱਥੇ ਹੀ ਬੂਟਿਆਂ ਦੇ ਲੰਗਰ ਲਗਾਉਣ ਦੇ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਹਨ ਜਿਨਾਂ ਵਿੱਚੋਂ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਹਨ ਜਿਨਾਂ ਨੇ ਸਰਕਾਰੀ ਗੈਰ ਸਰਕਾਰੀ ਅਤੇ ਲੋਕ ਭਲਾਈ ਸੰਸਥਾਵਾਂ ਨੂੰ ਰਲ ਮਿਲ ਕੇ ਤਾਪਮਾਨ ਘਟਾਉਣ ਦੇ ਲਈ ਖਾਲੀ ਥਾਵਾਂ ਉੱਤੇ ਪੌਦਾ ਕਰਨ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਤਾਪਮਾਨ ਨੂੰ ਘਟਾਉਣ ਦੇ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਲਈ ਕਿਹਾ ਹੈ ਆਉਣਾ ਕਿਹਾ ਕਿ ਆਓ ਇਕੱਠੇ ਹੋ ਕੇ ਇੱਕ ਵਿਸ਼ੇਸ਼ ਉਪਰਾਲਾ ਆਪਣੀ ਕੁਦਰਤੀ ਬਨਸਪਤੀ ਨੂੰ ਬਚਾਉਣ ਦਾ ਵੀ ਕਰੀਏ ਤਾਂ ਕਿ ਆਉਣ ਵਾਲੀ ਪੀੜੀ ਨੂੰ ਤਾਪਮਾਨ ਤੋਂ ਰਾਹਤ ਮਿਲ ਸਕੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1623441975174404
ਇਸ ਦੇ ਨਾਲ ਹੀ ਆਉਣਾ ਕਿਹਾ ਕਿ ਬਰਸਾਤਾ ਆਉਣ ਵਾਲੀਆਂ ਹਨ ਬਰਸਾਤਾਂ ਦਾ ਫਾਲਤੂ ਪਾਣੀ ਜੋ ਸਾਡੇ ਘਰਾਂ ਖੇਤਾਂ ਅਤੇ ਹੋਰ ਸੋਮਿਆਂ ਤੋਂ ਨਾੜੀਆਂ ਰਾਹੀਂ ਬੇਕਾਰ ਅਤੇ ਵਾਧੂ ਹੋਣ ਕਾਰਨ ਧਰਤੀ ਦੇ ਉੱਪਰੋਂ ਉੱਪਰੋਂ ਹੁੰਦਾ ਹੋਇਆ ਨਹਿਰਾਂ ਜਾਂ ਦਰਿਆਵਾਂ ਵਿੱਚ ਚਲਾ ਜਾਂਦਾ ਹੈ ਨੂੰ ਬਚਾ ਕੇ ਰੱਖਣ ਦੀ ਵੀ ਲੋੜ ਹੈ ਜਿਸ ਕਾਰਨ ਸਾਨੂੰ ਬਰਸਾਤੀ ਪਾਣੀ ਨੂੰ ਧਰਤੀ ਦੇ ਵਿੱਚ ਹੋਲ ਕਰਕੇ ਬਰਸਾਤੀ ਪਾਣੀ ਧਰਤੀ ਹੇਠ ਹੀ ਜਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਦੇ ਲਈ ਸਾਨੂੰ ਹੁਣ ਤੋਂ ਇਹ ਉਪਰਾਲੇ ਕਰਨੇ ਪੈਣਗੇ ਕਿਉਂਕਿ ਆਉਂਦੇ ਇੱਕ ਮਹੀਨੇ ਤੱਕ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਜਿਸ ਤੋਂ ਪਹਿਲਾਂ ਸਾਨੂੰ ਆਪਣੇ ਖੇਤਾਂ ਨਜ਼ਦੀਕੀ ਖਾਲੀ ਪਲਾਟਾਂ ਦੇ ਵਿੱਚ ਪਾਈ ਦੇ ਰਾਹੀਂ ਬਰਸਾਤੀ ਪਾਣੀ ਨੂੰ ਸੇਵ ਕਰਕੇ ਧਰਤੀ ਹੇਠਾਂ ਪਜਾਣਾ ਚਾਹੀਦਾ ਹੈ ਜੋ ਕਿ ਇਹ ਵੀ ਪੁਣ ਦਾ ਕੰਮ ਹੈ।
ਅਸੀਂ ਥਾਂ ਥਾਂ ਤੇ ਲੰਗਰ ਅਤੇ ਛਵੀਲਾਂ ਵੀ ਲਗਾਂਦੇ ਹਾਂ ਜਿਸ ਰਾਹੀਂ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਅਜਿਹੇ ਕੰਮ ਕਰਕੇ ਵੀ ਸਾਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਅਸੀਂ ਗਰਮੀ ਤੋਂ ਉਹਨਾਂ ਦਾ ਬਚਾਵ ਕਰ ਸਕਦੇ ਹਾਂ. ਕਿਉਂਕਿ ਇਹ ਭਲੇ ਦਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜੀਆਂ ਅਤੇ ਸਾਡੇ ਪਾਣੀ ਨੂੰ ਬਚਾ ਸਕਦੀਆਂ ਹਨ ਜੋ ਕਿ ਕੁਦਰਤੀ ਸੋਮੇ ਬਹੁ ਕੀਮਤੀ ਸਾਬਤ ਹੋਣਗੇ ਇਸ ਸੋਚ ਦੇ ਪ੍ਰਤੀ ਹਰ ਪਾਸੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਦੀ ਸ਼ਿਲਾਂਘਾ ਹੋ ਰਹੀ ਹੈ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਨੂੰ ਅਪੀਲ ਕੀਤੀ ਜਿਸ ਨਾਲ ਉਹਨਾਂ ਦੇ ਨਾਲ ਹੱਥ ਵਡਾਉਣ ਦੇ ਵਿੱਚ ਕਾਰ ਸੇਵਾ ਵਾਲੇ ਬਾਬੇ ਅਤੇ ਹੋਰ ਸਮਾਜਿਕ ਸੰਸਥਾਵਾਂ ਇਹ ਸ਼ਲਾਂਗਾ ਜੋ ਉਪਰਾਲਾ ਕਰਨ ਦੇ ਲਈ ਤਿਆਰ ਹੋ ਗਈਆਂ ਹਨ।