ਸ਼ੋਕ ਸੁਨੇਹਾ: ਸੰਜੇ ਟੰਡਨ ਨੂੰ ਸਦਮਾ, ਮਾਤਾ ਬ੍ਰਿਜਪਾਲ ਟੰਡਨ ਦਾ ਦਿਹਾਂਤ, ਅੰਤਿਮ ਸਸਕਾਰ ਅੱਜ (24 ਅਕਤੂਬਰ) ਦੁਪਹਿਰੇ 3 ਵਜੇ
ਚੰਡੀਗੜ੍ਹ, 24 ਅਕਤੂਬਰ 2024- ਸੀਨੀਅਰ ਬੀਜੇਪੀ ਨੇਤਾ ਸੰਜੇ ਟੰਡਨ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਬ੍ਰਿਜਪਾਲ ਟੰਡਨ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਬ੍ਰਿਜਪਾਲ ਟੰਡਨ ਦਾ ਸਸਕਾਰ ਅੱਜ 24 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ, ਸੈਕਟਰ 25 ਚੰਡੀਗੜ੍ਹ ਹੋਵੇਗਾ।