Evening News Bulletin: ਪੜ੍ਹੋ ਅੱਜ 23 ਅਕਤੂਬਰ ਦੀਆਂ ਵੱਡੀਆਂ 10 ਖਬਰਾਂ (8:35 PM)
ਚੰਡੀਗੜ੍ਹ, 23 ਅਕਤੂਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:35 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਆਪ ਨੇ ਜ਼ਿਮਨੀ ਚੋਣਾਂ ਲਈ ਕੇਜਰੀਵਾਲ, ਭਗਵੰਤ ਮਾਨ, ਸਿਸੋਦੀਆ, ਆਤਿਸ਼ੀ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
2. ਅਸੀਂ ਜਿੱਤਾਂਗੇ ਚਾਰੇ ਸੀਟਾਂ, ਪੰਜਾਬ ਦੇ ਲੋਕ 'ਆਪ' ਦੇ ਨਾਲ: ਭਗਵੰਤ ਮਾਨ
3. Big Breaking: ਸਾਬਕਾ MLA ਸਤਿਕਾਰ ਕੌਰ ਗਹਿਰੀ ਗ੍ਰਿਫਤਾਰ, ਪੜ੍ਹੋ ਪੂਰਾ ਮਾਮਲਾ
4. ਡੀ.ਜੀ.ਪੀ. ਗੌਰਵ ਯਾਦਵ ਨੇ 14 ਪੀ.ਸੀ.ਆਰ. ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ
5. ਅਣਪਛਾਤੇ ਨੌਜਵਾਨਾਂ ਨੇ ਆੜਤੀਏ ਦਾ ਗੋਲੀਆਂ ਮਾਰ ਕੀਤਾ ਕਤਲ
6. Himachal News: HPJS ਗੁਰਮੀਤ ਕੌਰ ਵਿਸ਼ੇਸ਼ ਸਕੱਤਰ ਕਾਨੂੰਨ ਨਿਯੁਕਤ, ਵੇਖੋ ਹੁਕਮਾਂ ਦੀ ਕਾਪੀ
7. ਜ਼ਿਮਨੀ ਚੋਣਾਂ: ਭਾਜਪਾ ਵੱਲੋਂ ਚਾਰਾਂ ਹਲਕਿਆਂ ’ਚ ਵੱਡੀ ਜਿੱਤ ਦਾ ਦਾਅਵਾ
8. ਪੰਜਾਬ ਦੇ ਮੁਲਾਜ਼ਮਾਂ ਨੂੰ 30 ਅਕਤੂਬਰ ਨੂੰ ਮਿਲੇਗੀ ਤਨਖਾਹ
9. ਬਹਿਬਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਵਲੋਂ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ
10. ਸਤਕਾਰ ਕੌਰ ਦੀ ਗ੍ਰਿਫਤਾਰੀ ਨੇ ਪੰਜਾਬ ਦੇ ਡਰੱਗ ਸੰਕਟ ਵਿੱਚ ਵਿਰੋਧੀ ਧਿਰ ਦੀ ਡੂੰਘੀ ਸ਼ਮੂਲੀਅਤ ਨੂੰ ਕੀਤਾ ਉਜਾਗਰ: ਆਪ