← ਪਿਛੇ ਪਰਤੋ
ਸਾਬਕਾ ਆਈਜੀ ਖੱਟੜਾ ਨੂੰ ਸਦਮਾ, ਮਾਤਾ ਈਸ਼ਰ ਕੌਰ ਦਾ ਦੇਹਾਂਤ
ਚੰਡੀਗੜ੍ਹ, 22 ਅਕਤੂਬਰ 2024- ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਮਾਤਾ ਈਸ਼ਰ ਕੌਰ ਦਾ ਦੇਹਾਂਤ ਹੋ ਗਿਆ। ਮਾਤਾ ਈਸ਼ਰ ਕੌਰ ਕਰੀਬ 93 ਸਾਲਾਂ ਦੇ ਸਨ।
Total Responses : 148