← ਪਿਛੇ ਪਰਤੋ
ਪੰਜਾਬ ’ਚ ਅੱਜ ਦੋ ਘੰਟੇ ਸਰਕਾਰੀ ਬੱਸਾਂ ਰਹਿਣਗੀਆਂ ਬੰਦ ਚੰਡੀਗੜ੍ਹ, 23 ਅਕਤੂਬਰ, 2024: ਪੰਜਾਬ ਵਿਚ ਅੱਜ 23 ਅਕਤੂਬਰ ਨੂੰ ਦੋ ਘੰਟੇ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਪੀ ਆਰ ਟੀ ਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਇਹ ਸੰਘਰਸ਼ ਆਰੰਭਿਆ ਹੈ ਜਿਸ ਤਹਿਤ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਬੱਸਾਂ ਬੰਦ ਰਹਿਣਗੀਆਂ।
Total Responses : 148