ਸ੍ਰੀਨਗਰ, 5 ਅਗਸਤ 2019 - ਧਾਰਾ 370 ਟੁੱਟਣ ਕਾਰਨ ਹੁਣ ਜੰਮੂ ਕਸ਼ਮੀਰ ਦਾ ਨਕਸ਼ਾ ਬਦਲ ਗਿਆ ਹੈ। ਸੂਬੇ 'ਚ ਪਹਿਲਾਂ 22 ਜ਼ਿਲ੍ਹੇ ਸਨ। ਦੋ ਯੂ.ਟੀ ਬਣਨ ਉਪਰੰਤ ਹੁਣ ਜੰਮੂ ਕਸ਼ਮੀਰ 'ਚ 20 ਅਤੇ ਲੱਦਾਖ 'ਚ 2 ਜ਼ਿਲ੍ਹੇ ਹੋਣਗੇ। ਖੇਤਰਫਲ ਦੇ ਹਿਸਾਬ ਨਾਲ ਇਹ ਹੁਣ ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੋਏਗਾ, ਜੋ ਕਿ 45,110 ਵਰਗ ਕਿਲੋਮੀਟਰ 'ਚ ਫੈਲਿਆ ਹੋਇਆ ਹੈ।
ਜੰਮੂ ਕਸ਼ਮੀਰ ਦੇ 20 ਜ਼ਿਲ੍ਹੇ ਹੇਠ ਅਨੁਸਾਰ ਹਨ :-
-ਅਨੰਤਨਾਗ
-ਬਾਂਦੀਪੁਰਾ
-ਬਾਰਾਮੁਲਾ
-ਬਡਗਾਮ
-ਡੋਡਾ
-ਗਾਂਦਰਬਲ
-ਜੰਮੂ
-ਕਠੂਆ
-ਕਿਸ਼ਤਵਾਛ
-ਕੁਲਗਾਮ
-ਪੁੰਛ
-ਕੁਪਵਾੜਾ
-ਪੁਲਵਾਮਾ
-ਰਾਮਬਾਣ
-ਰਸਾਈ
-ਰਾਜੌਰੀ
-ਸਾਂਬਾ
-ਸ਼ੋਪੀਆਂ
-ਸ੍ਰੀਨਗਰ
-ਉਧਮਪੁਰ
ਲੱਦਾਖ ਦੇ ਦੋ ਜ਼ਿਲ੍ਹੇ ਹੇਠ ਲਿਖੇ ਅਨੁਸਾਰ ਹਨ:-
-ਲੇਹ
-ਕਾਰਗਿਲ