ਹਾਈ ਕੋਰਟ ਨੇ ਦਿਨਕਰ ਗੁਪਤਾ ਨੂੰ ਦਿੱਤੀ ਰਾਹਤ , ਪੰਜਾਬ ਸਰਕਾਰ ਤੇ ਯੂ ਪੀ ਐਸ ਸੀ ਦੋਵਾਂ ਦੀਆਂ ਰਿਟਾਂ ਪ੍ਰਵਾਨ
ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ ਡੀ ਜੀ ਪੀ
ਚੰਡੀਗੜ੍ਹ , 6 ਨਵੰਬਰ , 2020: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀ ਜੀ ਪੀ ਪੰਜਾਬ ਦਿਨਕਰ ਗੁਪਤ ਅਤੇ ਪੰਜਾਬ ਸਰਕਾਰ ਅਤੇ ਯੂ ਪੀ ਐਸ ਸੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ । ਉਨ੍ਹਾਂ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ ਹੈ । ਇਸ ਲਈ ਓਹ ਹੀ ਡੀ ਜੀ ਪੀ ਬਣੇ ਰਹਿਣਗੇ।