← ਪਿਛੇ ਪਰਤੋ
ਲਾਲ ਕਿਲ੍ਹੇ ਤੋਂ ਲੈ ਕੇ ਵਿਦੇਸ਼ਾਂ ਵਿਚ ਜਿਥੇ ਜਿਥੇ ਵੀ ਭਾਰਤੀ ਦੂਤਘਰਾਂ 'ਤੇ ਭਾਰਤ ਦਾ ਤਿਰੰਗਾ ਲਹਿਰਾਇਆ ਜਾਂਦਾ ਹੈ, ਉਸ ਨੂੰ ਬਣਾਉਣ ਪਿੱਛੇ ਕਿਸਦਾ ਹੱਥ ਹੈ? ਕਰਨਾਟਕ ਦੇ ਪਿੰਡ ਤੁਲਸੀਗਿਰੀ ਦੀਆਂ ਮਹਿਲਾਵਾ ਇੰਨ੍ਹਾਂ ਝੰਡੀਆਂ ਨੂੰ ਬਣਾਉਂਦੀਆਂ ਹਨ। ਗੌਰਤਲਬ ਹੈ ਕਿ ਇਥੇ ਪੁਰਸ਼ਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਤਿਰੰਗਾ ਭਾਰਤੀਆਂ ਦਾ ਮਾਣ ਹੈ। ਪਰ ਕਰਨਾਟਕ ਦੀਆਂ ਇਹ ਮਹਿਲਾਵਾਂ ਜਿਥੇ ਵੀ ਤਿਰੰਗਾ ਫਹਿਰਾਉਂਦਾ ਦੇਖਦੀਆਂ ਹੋਣਗੀਆਂ ਤਾਂ ਮਾਣ ਮਹਿਸੂਸ ਕਰਦੀਆਂ ਹੋਣਗੀਆਂ ਕਿ ਉਨ੍ਹਾਂ ਦੇ ਹੱਥ ਨਾਲ ਬਣਾਇਆ ਦੇਸ਼ ਦਾ ਤਿਰੰਗਾ ਪੂਰੀ ਦੁਨੀਆ ਵਿਚ ਫਹਿਰਾ ਰਿਹਾ ਹੈ।
Total Responses : 260