← ਪਿਛੇ ਪਰਤੋ
ਪਿੰਡ ਜਵੰਦਪੁਰ ਦੇ ਸੁਖਜੀਤ ਸਿੰਘ ਇੰਡੀਆ ਦੇ ਉਲਪਿੰਕ ਵਿਚ ਚੁਣੇ ਜਾਣ 'ਤੇ ਵੰਡੇ ਲੱਡੂ
ਬਲਜੀਤ ਸਿੰਘ
ਤਰਨ ਤਰਨ : ਜਿਲ੍ਹਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਵੰਦਪੁਰ ਦੇ ਨੌਜਵਾਨ ਸੁਖਜੀਤ ਸਿੰਘ ਇੰਡੀਆ ਹਾਕੀ ਟੀਮ ਦੇ ਵਿਚ ਖੇਡ ਰਹੇ ਨੋਜਵਾਨ ਦੀ ਉਲਪਿੰਕ ਦੇ ਵਿਚ ਸਲੇਕਟ ਹੋਣ ਤੇ ਪਿੰਡ ਵਾਸੀਆਂ ਦੇ ਵੱਲੋਂ ਵੰਡੇ ਗਏ ਲੱਡੂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਭੀਤਾ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੋਜਵਾਨ ਸੁਖਜੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੀ ਸਖਤ ਮਿਹਨਤ ਦੇ ਨਾਲ ਇੰਡੀਆ ਹਾਕੀ ਟੀਮ ਦੇ ਵਿਚ ਖੇਡ ਰਹੇ ਜਿਸ ਦੀ ਹੁਣ ਉਲਪਿੰਕ ਦੇ ਚੋਣ ਹੋਈ ਹੈ ਅਸੀਂ ਉਸ ਦੀ ਖੁਸ਼ੀ ਵਿੱਚ ਪਿੰਡ ਮੀਆਂ ਵਿੰਡ ਦੀ ਗਰਾਉਂਡ ਵਿਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸੁਖਜੀਤ ਸਿੰਘ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ
Total Responses : 24628