← ਪਿਛੇ ਪਰਤੋ
ਸੁਖਬੀਰ ਦਾ ਨਵਾਂ ਦਾਅ : ਜੇ ਬਣੀ ਅਕਾਲੀ ਸਰਕਾਰ ਬਣੀ ਤਾਂ ਪੰਜਾਬ ਨੂੰ ਮਿਲਣਗੇ ਦੋ ਡਿਪਟੀ ਸੀ ਐਮ
ਚੰਡੀਗੜ੍ਹ, 15 ਜੁਲਾਈ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਇੱਕ ਵੱਡਾ ਐਲਾਨ ਕੀਤਾ। ਉਹਨਾਂ ਕਿਹਾ ਕੇ ਸੂਬੇ 'ਚ ਅਕਾਲੀ ਸਰਕਾਰ ਬਣਨ 'ਤੇ ਉਨ੍ਹਾਂ ਦੀ ਸਰਕਾਰ ਦੋ ਡਿਪਟੀ ਐਮ ਬਣਾਏਗੀ। ਇੱਕ ਸੀ ਐਮ ਦਲਿੱਤ ਭਾਈਚਾਰੇ 'ਚੋਂ ਹੋਏਗਾ ਅਤੇ ਦੂਜਾ ਡਿਪਟੀ ਸੀ ਐਮ ਹਿੰਦੂ ਭਾਈਚਾਰੇ 'ਚੋਂ ਹੋਏਗਾ।
Total Responses : 265