← ਪਿਛੇ ਪਰਤੋ
ਬਿਕਰਮ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ 30 ਦਸੰਬਰ ਨੂੰ ਚੰਡੀਗੜ੍ਹ, 29 ਦਸੰਬਰ, 2021: ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਤੇ ਹਾਈ ਕੋਰਟ ਵਿਚ ਕੱਲ੍ਹ 30 ਦਸੰਬਰ ਨੂੰ ਸੁਣਵਾਈ ਹੋਵੇਗੀ .
ਇਹ ਵੀ ਪਤਾ ਲੱਗਾ ਹੈ ਕਿ ਮਜੀਠੀਆ ਅਤੇ ਪੰਜਾਬ ਸਰਕਾਰ ਦੋਹਾਂ ਧਿਰਾਂ ਵੱਲੋਂ ਜਿਰਾਹ ਲਈ ਦਿੱਲੀ ਤੋਂ ਸੀਨੀਅਰ ਵਕੀਲ ਲਿਆਂਦੇ ਜਾ ਰਹੇ ਹਨ .
ਇਹ ਵੀ ਪੜ੍ਹੋ :
Majithia's anticipatory bail plea rejected by Mohali court (Read Court Order)
Total Responses : 266