ਜਬਲਪੁਰ ਹਵਾਈ ਅੱਡੇ ਦੀ ਛੱਤ ਦਾ ਇੱਕ ਹਿੱਸਾ ਡਿੱਗਿਆ
ਭੋਪਾਲ, 28 ਜੂਨ 2024- ਦੁਮਨਾ ਹਵਾਈ ਅੱਡੇ ਦੀ ਛੱਤ, ਜਿਸ ਦਾ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤਾ ਗਿਆ ਸੀ ਅਤੇ 10 ਮਾਰਚ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਉਦਘਾਟਨ ਕੀਤਾ ਗਿਆ ਸੀ ਉਸ ਦੀ ਛੱਤ ਡਿੱਗ ਪਈ ਹੈ। ਇੱਕ ਟਵੀਟ ਵਿੱਚ ਉਸਨੇ ਕਿਹਾ ਕਿ ਇੱਕ ਆਮਦਨ ਕਰ ਅਧਿਕਾਰੀ ਦੀ ਪਾਰਕ ਕੀਤੀ ਕਾਰ ਉੱਤੇ ਛੱਤ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ, ਜਿਸ ਨਾਲ ਉਹ ਕੁਚਲ ਗਈ।
The roof of the Dumna Airport in Jabalpur, which was renovated at a cost of around Rs 450 crore and inaugurated by PM Narendra Modi on 10 March 2024, could not last the first rain.
A major part of the roof collapsed on the parked car of an Income-Tax official, leaving it… pic.twitter.com/H0RDZxtxfC
— Mahua Moitra Fans (@MahuaMoitraFans) June 27, 2024