← ਪਿਛੇ ਪਰਤੋ
ਫਾਜ਼ਿਲਕਾ ਪੁਲਿਸ ਨੇ 66 ਕਿਲੋ ਅਫੀਮ ਫੜੀ, ਦਹਾਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ: ਡੀ ਜੀ ਪੀ ਫਾਜ਼ਿਲਕਾ, 28 ਜੂਨ, 2024: ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਦਹਾਕੇ ਦੀ ਸਭ ਤੋਂ ਵੱਡੀ ਬਰਾਮਦਗੀ ਕਰਦਿਆਂ 66 ਕਿਲੋ ਅਫੀਮ ਫੜੀ ਹੈ ਤੇ ਇਹ ਸਿੰਡੀਕੇਟ ਝਾਰਖੰਡ ਤੋਂ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ਵਿਚ ਵੱਡੀ ਮੱਛੀ ਫੜੀ ਗਈ ਹੈ। ਡੀ ਜੀ ਪੀ ਨੇ ਦੱਸਿਆ ਕਿ 2 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 42 ਬੈਂਕ ਖ਼ਾਤਿਆਂ ਵਿਚੋਂ 1.86 ਕਰੋੜ ਰੁਪਏ ਬਰਾਮਦ ਕੀਤੇ ਹਨ।
Total Responses : 24628